ਰਸਾ ਚੁਗਤਾਈ
ਰਸਾ ਚੁਗਤਾਈ (ਜਨਮ ਵੇਲ਼ੇ ਮਿਰਜ਼ਾ ਮੋਹਤਾਸ਼ਿਮ ਅਲੀ ਬੇਗ; 1928 – 2018) ਉਰਦੂ ਵਿੱਚ ਇੱਕ ਪਾਕਿਸਤਾਨੀ ਕਵੀ ਸੀ ਜੋ ਜ਼ੰਜੀਰ-ਏ-ਹਮਸਾਇਗੀ ਅਤੇ ਤੇਰੇ ਆਨੇ ਕਾ ਇੰਤਜ਼ਾਰ ਰਾਹਾ ਲਈ ਜਾਣਿਆ ਜਾਂਦਾ ਹੈ। [1] [2]
ਰਸਾ ਚੁਗਤਾਈ | |
---|---|
ਜਨਮ | ਮਿਰਜ਼ਾ ਮੋਹਤਾਸ਼ਿਮ ਅਲੀ ਬੇਗ 1928 |
ਮੌਤ | 5 ਜਨਵਰੀ 2018 | (ਉਮਰ 89–90)
ਨਾਗਰਿਕਤਾ | ਬਰਤਾਨਵੀ ਭਾਰਤ (1928–1947) ਭਾਰਤ (1947–1951) ਪਾਕਿਸਤਾਨ (1951–2018) |
ਪੇਸ਼ਾ | ਕਵੀ |
ਲਈ ਪ੍ਰਸਿੱਧ | ਰੇਖ਼ਤਾ ਜੰਜੀਰ-ਏ-ਹਮਸਾਇਗੀ ਤੇਰੇ ਆਨੇ ਕਾ ਇੰਤਜ਼ਾਰ ਰਹਾ |
ਨਿੱਜੀ ਜੀਵਨ
ਸੋਧੋਚੁਗਤਾਈ ਦਾ ਜਨਮ 1928 ਵਿੱਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਹੋਇਆ ਸੀ। 1951 ਵਿੱਚ, ਉਹ ਭਾਰਤ ਤੋਂ ਪਾਕਿਸਤਾਨ ਚਲਾ ਗਿਆ। [3] 5 ਜਨਵਰੀ 2018 ਨੂੰ ਕਰਾਚੀ ਵਿੱਚ ਉਸਦੀ ਮੌਤ ਹੋ ਗਈ। [2] [4]
ਲਿਖਤਾਂ
ਸੋਧੋਉਹ ਹੇਠ ਲਿਖੀਆਂ ਰਚਨਾਵਾਂ ਦਾ ਲੇਖਕ ਸੀ: [5] [6]
- ਰੇਖ਼ਤਾ
- ਜੰਜੀਰ-ਏ-ਹਮਸਾਇਗੀ
- ਤੇਰੇ ਆਨੇ ਕਾ ਇੰਤਜ਼ਾਰ ਰਹਾ
ਹਵਾਲੇ
ਸੋਧੋ- ↑ "Noted Urdu poet Rasa Chughtai passes away at 90". www.geo.tv.
- ↑ 2.0 2.1 Ahmed, Naseer (6 January 2018). "Eminent poet Rasa Chughtai passes away". Dawn. Retrieved 6 January 2018.
- ↑ Ahmed, Naseer (6 January 2018). "Eminent poet Rasa Chughtai passes away". Dawn. Retrieved 6 January 2018.Ahmed, Naseer (6 January 2018). "Eminent poet Rasa Chughtai passes away". Dawn. Retrieved 6 January 2018.
- ↑ Khan, Aftab (7 January 2018). "End of an era: Urdu poet Rasa Chughtai passes away". Express Tribune. Retrieved 10 June 2018.
- ↑ "Noted Urdu poet Rasa Chughtai passes away at 90". www.geo.tv."Noted Urdu poet Rasa Chughtai passes away at 90". www.geo.tv.
- ↑ Khan, Aftab (7 January 2018). "End of an era: Urdu poet Rasa Chughtai passes away". Express Tribune. Retrieved 10 June 2018.Khan, Aftab (7 January 2018). "End of an era: Urdu poet Rasa Chughtai passes away". Express Tribune. Retrieved 10 June 2018.