ਰਸੂਲਨ ਬਾਈ (1902 – 15 ਦਸੰਬਰ 1974) ਇੱਕ ਮੋਹਰੀ ਭਾਰਤੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਵੋਕਲ ਸੰਗੀਤਕਾਰ ਹੈ। ਉਹ ਬਨਾਰਸ ਘਰਾਣਾ ਨਾਲ ਸਬੰਧਤ ਹੈ ਅਤੇ ਉਸਨੇ  ਠੁਮਰੀ ਸੰਗੀਤ ਗਾਇਕੀ ਦੇ ਪੂਰਬ ਅੰਗ ਤੇ ਟੱਪਾ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ।

ਰਸੂਲਨ ਬਾਈ
ਤਸਵੀਰ:Rasoolan Bai (1902-1974).jpg
ਜਾਣਕਾਰੀ
ਜਨਮ1902 (1902)
ਕਛਵਾ ਬਾਜ਼ਾਰ, ਮਿਰਜਾਪੁਰ
ਉੱਤਰ ਪ੍ਰਦੇਸ਼, ਭਰਤ
ਮੌਤਫਰਮਾ:Death-date (ਉਮਰ 72)
ਵੰਨਗੀ(ਆਂ)ਠੁਮਰੀ, ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾਗਾਉਣ

ਮੁਢਲੇ ਜੀਵਨ ਅਤੇ ਸਿਖਲਾਈਸੋਧੋ

ਰਸੂਲਨ ਬਾਈ ਦਾ ਜਨਮ 1902 ਵਿੱਚ ਕਛਵਾ ਬਾਜ਼ਾਰ , ਮਿਰਜਾਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਗਰੀਬ ਪਰਵਾਰ ਹੋਇਆ ਸੀ, ਹਾਲਾਂਕਿ ਉਸ ਨੂੰ ਵਿਰਾਸਤ ਵਿੱਚ ਉਸਦੀ ਮਾਂ ਅਦਾਲਤ ਦੀ ਸੰਗੀਤ ਦੀ ਵਿਰਾਸਤ ਮਿਲੀ ਸੀ, ਅਤੇ ਛੋਟੀ ਉਮਰ ਵਿੱਚ ਹੀ ਉਸ ਨੇ ਸ਼ਾਸਤਰੀ ਰਾਗਾਂ ਦੀ ਸੱਮਝ ਦਿਖਾਉਣ ਲੱਗੀ ਸੀ । ਪੰਜ ਸਾਲ ਦੀ ਉਮਰ ਵਿੱਚ ਇਸਨੂੰ ਪਹਿਚਾਣ ਕੇ ਉਸਨੂੰ ਸੰਗੀਤ ਜਾਣਨ ਲਈ ਉਸਤਾਦ ਸ਼ਮੂ ਖਾਨ ਦੇ ਕੋਲ,[1] ਅਤੇ ਬਾਅਦ ਵਿੱਚ ਸਾਰੰਗੀ ਵਾਦਕ ਆਸ਼ਿਕ ਖਾਨ ਅਤੇ ਉਸਤਾਦ ਨੱਜੂ ਖਾਨ ਦੇ ਕੋਲ ਭੇਜਿਆ ਗਿਆ ਸੀ।[2][3]

ਕੈਰੀਅਰਸੋਧੋ

ਰਸੂਲਨ ਬਾਈ ਟੱਪਾ ਗਾਉਣ ਦੇ ਨਾਲ ਨਾਲ ਪੂਰਬ ਅੰਗ, ਠੁਮਰੀ, ਇਲਾਵਾ, ਦਾਦਰ, ਪੂਰਬੀ ਗੀਤ, ਹੋਰੀ, ਕਜਰੀ ਅਤੇ ਚੈਤੀ ਦੀ ਵੀ ਮਾਹਿਰ ਬਣ ਗਈ।  ਉਸ ਦਾ ਪਹਿਲਾ ਪ੍ਰਦਰਸ਼ਨ ਧਨੰਜਯ ਗੜ੍ਹ ਅਦਾਲਤ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਦੀ ਸਫਲਤਾ ਦੇ ਬਾਅਦ ਉਸ ਨੂੰ ਸਮੇਂ ਦੇ ਸਥਾਨਕ ਰਾਜਿਆਂ ਕੋਲੋਂ  ਸੱਦੇ ਮਿਲਣ ਲੱਗ ਪਏ। ਇਸ ਤਰ੍ਹਾਂ ਵਾਰਾਣਸੀ ਵਿੱਚ ਹਿੰਦੁਸਤਾਨੀ ਕਲਾਸੀਕਲ ਸੰਗੀਤ ਤੇ ਅਗਲੇ ਪੰਜ ਦਹਾਕੇ ਵਿੱਚ ਉਸ ਦਾ ਦਬਦਬਾ ਬਣ ਗਿਆ ਅਤੇ ਉਹ ਬਨਾਰਸ ਘਰਾਣਾ ਦੀ ਨੱਕੜਦਾਦੀ ਬਣ ਗਈ। 1948 ਵਿਚ ਉਸ ਨੇ ਮੁਜਰਾ ਪ੍ਰਦਰਸ਼ਨ ਕਰਨਾ ਬੰਦ ਕਰ ਦਿੱਤਾ ਅਤੇ ਆਪਣੇ ਕੋਠੇ ਨੂੰ ਛੱਡ ਕੇ ਚਲੀ ਗਈ ਵਾਰਾਣਸੀ (Banaras) ਦੀ ਇੱਕ ਬੀਹੀ ਵਿੱਚ ਰਹਾਇਸ਼ ਕਰ ਲਈ ਅਤੇ ਇੱਕ ਸਥਾਨਕ ਬਨਾਰਸੀ ਸਾੜੀ ਡੀਲਰ ਨਾਲ ਵਿਆਹ ਕਰਵਾ ਲਿਆ।[4]

ਅਵਾਰਡਸੋਧੋ

ਹਵਾਲੇਸੋਧੋ

  1. Susheela Misra (1991). Musical Heritage of Lucknow. Harman Publishing House. p. 44. Retrieved 11 June 2013. 
  2. Projesh Banerji (1 January 1986). Dance In Thumri. Abhinav Publications. pp. 74–. ISBN 978-81-7017-212-3. Retrieved 11 June 2013. 
  3. Peter Lamarche Manuel (1989). Ṭhumri: In Historical and Stylistic Perspectives. Motilal Banarsidass Publ. pp. 87–. ISBN 978-81-208-0673-3. Retrieved 11 June 2013. 
  4. "Bring On The Dancing Girls". Tehelka Magazine, Vol 6, Issue 44. November 7, 2009. Archived from the original on 22 ਸਤੰਬਰ 2013. Retrieved 11 June 2013.  Check date values in: |archive-date= (help)
  5. Sangeet Natak Akademi Award - Music:Vocal Sangeet Natak Akademi Award Official listings.

ਬਾਹਰੀ ਲਿੰਕਸੋਧੋ