ਛੱਤੀਸਗੜ੍ਹੀ ਭਾਸ਼ਾ
ਭਾਰਤੀ ਰਾਜ ਛੱਤੀਸਗੜ ਦੀ ਸਰਕਾਰੀ ਭਾਸ਼ਾ
ਛੱਤੀਸਗੜ੍ਹੀ (ਦੇਵਨਾਗਰੀ: छत्तीसगढ़ी) ਭਾਰਤ ਦੇ ਸੂਬੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਇੱਕ ਭਾਸ਼ਾ ਹੈ ਜਿਸਦੇ ਬੁਲਾਰਿਆਂ ਦੀ ਗਿਣਤੀ 1.75 ਕਰੋੜ ਹੈ।[1] ਇਹ ਇੱਕ ਪੂਰਬੀ ਹਿੰਦੀ ਭਾਸ਼ਾ ਹੈ ਜਿਸ ਉੱਤੇ ਮੁੰਡਾ ਅਤੇ ਦਰਾਵੜੀ ਭਾਸ਼ਾਵਾਂ ਦਾ ਬਹੁਤ ਅਸਰ ਹੈ।.[3] ਇਸਨੂੰ ਨੇੜੇ ਤੇੜੇ ਦੇ ਪਹਾੜੀ ਲੋਕ "ਖਲਤਾਹੀ" ਕਹਿੰਦੇ ਹੈ ਅਤੇ ਓਡੀਸ਼ਾ ਦੇ ਛੱਤੀਸਗੜ੍ਹ ਨਾਲ ਲਗਦੇ ਇਲਾਕਿਆਂ ਵਿੱਚ ਇਸਨੂੰ "ਲਾਰੀਆ" ਕਿਹਾ ਜਾਂਦਾ ਹੈ।[4][5]
ਛੱਤੀਸਗੜ੍ਹੀ | |
---|---|
छत्तीसगढ़ी | |
ਜੱਦੀ ਬੁਲਾਰੇ | ਭਾਰਤ |
ਇਲਾਕਾ | ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਓਡੀਸ਼ਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ |
Native speakers | 18 ਮਿਲੀਅਨ (2002)[1] Census results conflate some speakers with Hindi.[2] |
ਇੰਡੋ-ਯੂਰਪੀ
| |
ਦੇਵਨਾਗਰੀ ਲਿਪੀ | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | Either:hne – ਛੱਤੀਸਗੜ੍ਹੀsgj – Surgujia |
Glottolog | chha1249 |
ਭਾਸ਼ਾਈਗੋਲਾ | 59-AAF-ta |
ਲਿਪੀ
ਸੋਧੋਬਾਕੀ ਹਿੰਦੀ ਭਾਸ਼ਾਵਾਂ ਦੀ ਤਰ੍ਹਾਂ ਇਹ ਵੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 ਫਰਮਾ:E16
(includes Surgujia) - ↑ [1]
- ↑ Pathak, Dewangan, Rijuka, Somesh. "Natural Language Chhattis garhi: A Literature Survey" (PDF). International Journal of Engineering Trends and Technology (IJETT) – Volume 1 2 N umber 2 - Jun 2014. Retrieved 21 March 2015.
{{cite web}}
: CS1 maint: multiple names: authors list (link) - ↑ Subodh Kapoor (2002). The।ndian Encyclopaedia: La Behmen-Maheya. Cosmo Publications. pp. 4220–. ISBN 978-81-7755-271-3.
- ↑ Subodh Kapoor (2002). The।ndian Encyclopaedia:।ndia (Central Provinces)-Indology. Cosmo Publications. pp. 3432–. ISBN 978-81-7755-268-3.