ਰਾਏਕੋਟ ਵਿਧਾਨ ਸਭਾ ਹਲਕਾ

ਰਾਏਕੋਟ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 69 ਨੰਬਰ ਚੌਣ ਹਲਕਾ ਹੈ।[2]

ਰਾਏਕੋਟ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਲੁਧਿਆਣਾ
ਵੋਟਰ1,72,431[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ2017
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਵਿਧਾਇਕ ਸੂਚੀ

ਸੋਧੋ
ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ
2012 69 ਐੱਸ.ਸੀ. ਗੁਰਚਰਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2007 53 ਜਨਰਲ ਹਰਮੋਹਿੰਦਰ ਸਿੰਘ 'ਪ੍ਰਧਾਨ' ਭਾਰਤੀ ਰਾਸ਼ਟਰੀ ਕਾਂਗਰਸ
2002 54 ਜਨਰਲ ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ
1997 54 ਜਨਰਲ ਹਰਮੋਹਿੰਦਰ ਸਿੰਘ ਪ੍ਰਧਾਨ ਭਾਰਤੀ ਰਾਸ਼ਟਰੀ ਕਾਂਗਰਸ
1992 54 ਜਨਰਲ ਨਿਰਮਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 54 ਜਨਰਲ ਤਾਲਿਬ ਸਿੰਘ ਸ਼੍ਰੋਮਣੀ ਅਕਾਲੀ ਦਲ
1980 54 ਜਨਰਲ ਜਗਦੇਵ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1977 54 ਜਨਰਲ ਦੇਵ ਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ
1972 63 ਜਨਰਲ ਜਗਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ
1969 63 ਜਨਰਲ ਜਗਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ
1967 63 ਜਨਰਲ ਜ. ਸਿੰਘ ਅਕਾਲੀ ਦਲ (ਸੰਤ ਫ਼ਤਹਿ ਸਿੰਘ)
1962 91 ਜਨਰਲ ਗੁਰਨਾਮ ਸਿੰਘ ਅਕਾਲੀ ਦਲ
1957 104 ਐੱਸ.ਟੀ. ਭਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 104 ਐੱਸ.ਟੀ. ਵਜ਼ੀਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 ਉਪ-ਚੋਣ ਐੱਸ.ਟੀ. ਪ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

ਸੋਧੋ
ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2012 69 ਐੱਸ.ਸੀ. ਗੁਰਚਰਨ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 49553 ਬਿਕਰਮਜੀਤ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 45660
2007 53 ਜਨਰਲ ਹਰਮੋਹਿੰਦਰ ਸਿੰਘ 'ਪ੍ਰਧਾਨ' ਭਾਰਤੀ ਰਾਸ਼ਟਰੀ ਕਾਂਗਰਸ 49629 ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ 47190
2002 54 ਜਨਰਲ ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ 44388 ਹਰਮੋਹਿੰਦਰ ਸਿੰਘ ਪ੍ਰਧਾਨ ਭਾਰਤੀ ਰਾਸ਼ਟਰੀ ਕਾਂਗਰਸ 37989
1997 54 ਜਨਰਲ ਹਰਮੋਹਿੰਦਰ ਸਿੰਘ ਪ੍ਰਧਾਨ ਭਾਰਤੀ ਰਾਸ਼ਟਰੀ ਕਾਂਗਰਸ 38297 ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ 34245
1992 54 ਜਨਰਲ ਨਿਰਮਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 4325 ਬਚਿੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ 2822
1985 54 ਜਨਰਲ ਤਾਲਿਬ ਸਿੰਘ ਸ਼੍ਰੋਮਣੀ ਅਕਾਲੀ ਦਲ 27885 ਗੁਰਚਰਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 16763
1980 54 ਜਨਰਲ ਜਗਦੇਵ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 27615 ਦੇਵਰਾਜ ਸਿੰਘ ਹੋਰ 25020
1977 54 ਜਨਰਲ ਦੇਵ ਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ 25666 ਗੁਰਚਰਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 21528
1972 63 ਜਨਰਲ ਜਗਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 26517 ਸਤਵੰਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 23086
1969 63 ਜਨਰਲ ਜਗਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 26438 ਪਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 20981
1967 63 ਜਨਰਲ ਜ. ਸਿੰਘ ਅਕਾਲੀ ਦਲ (ਸੰਤ ਫ਼ਤਹਿ ਸਿੰਘ) 28912 ਸ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 16947
1962 91 ਜਨਰਲ ਗੁਰਨਾਮ ਸਿੰਘ ਅਕਾਲੀ ਦਲ 23195 ਇੰਦਰ ਮੋਹਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 19467
1957 104 ਐੱਸ.ਟੀ. ਭਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 39446 ਜਲਵੰਤ ਸਿੰਘ ਸੀਪੀਆਈ 34055
1957 104 ਐੱਸ.ਟੀ. ਵਜ਼ੀਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 35960 ਅਜਿਤ ਕੁਮਾਰ SCF 30011
1957 ਉਪ-ਚੋਣ ਐੱਸ.ਟੀ. ਪ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 25452 ਜ. ਸਿੰਘ COM 15076

ਇਹ ਵੀ ਦੇਖੋ

ਸੋਧੋ

ਸਾਹਨੇਵਾਲ ਵਿਧਾਨ ਸਭਾ ਹਲਕਾ

ਹਵਾਲੇ

ਸੋਧੋ
  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.