ਰਾਇਪੁਰ
ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ
(ਰਾਏਪੁਰ ਤੋਂ ਮੋੜਿਆ ਗਿਆ)
ਰਾਇਪੁਰ (ਹਿੰਦੀ: रायपुर ਉੱਚਾਰਨ (ਮਦਦ·ਫ਼ਾਈਲ)) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।
ਰਾਇਪੁਰ
रायपुर ਰਾਏਪੁਰ | |
---|---|
ਮਹਾਂਨਗਰੀ ਸ਼ਹਿਰ | |
ਦੇਸ਼ | ਭਾਰਤ |
ਰਾਜ | ਛੱਤੀਸਗੜ੍ਹ |
ਜ਼ਿਲ੍ਹਾ | ਰਾਇਪੁਰ |
ਸਰਕਾਰ | |
• ਕਿਸਮ | ਸਥਾਨਕ ਸਰਕਾਰ |
• ਮੇਅਰ | ਡਾ. ਕਿਰਨ ਮਈ ਨਾਇਕ |
ਖੇਤਰ | |
• ਮਹਾਂਨਗਰੀ ਸ਼ਹਿਰ | 226 km2 (87 sq mi) |
• ਰੈਂਕ | 1 |
ਉੱਚਾਈ | 298.15 m (978.18 ft) |
ਆਬਾਦੀ (2011)[1] | |
• ਮਹਾਂਨਗਰੀ ਸ਼ਹਿਰ | 11,22,555 |
• ਰੈਂਕ | 47ਵਾਂ |
• ਘਣਤਾ | 5,000/km2 (13,000/sq mi) |
• ਮੈਟਰੋ | 21,87,232 |
ਭਾਸ਼ਾਵਾਂ | |
• ਅਧਿਕਾਰਕ | ਹਿੰਦੀ, ਛੱਤੀਸਗੜ੍ਹੀ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 492001 |
ਵਾਹਨ ਰਜਿਸਟ੍ਰੇਸ਼ਨ | CG-04 |
ਵੈੱਬਸਾਈਟ | www |
ਹਵਾਲੇ
ਸੋਧੋ- ↑ "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012.
- ↑ "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 26 March 2012.