ਰਾਗੇਸ਼ਵਰੀ ਲੂੰਬਾ ਇੱਕ ਭਾਰਤੀ ਪਾੱਪ ਗਾਇਕਾ ਹੈ, ਅਭਿਨੇਤਰੀ, ਮਾਡਲ, ਟੈਲੀਵਿਜ਼ਨ ਸੰਚਾਲਕ, ਐਮਟੀਵੀ ਫੌਰਮਰ ਅਤੇ ਵੀ ਚੈਨਲ ਦੀ ਵੀਜੇ, ਯੋਗਾ ਅਭਿਆਸੀ ਅਤੇ ਪ੍ਰੇਰਣਾਮਈ ਬੁਲਾਰਾ ਹੈ।

ਰਾਗੇਸ਼ਵਰੀ
ਜਾਣਕਾਰੀ
ਜਨਮ ਦਾ ਨਾਮਰਾਗੇਸ਼ਵਰੀ ਲੂੰਬਾ
ਜਨਮ (1975-07-25) 25 ਜੁਲਾਈ 1975 (ਉਮਰ 49)[1]
ਵੰਨਗੀ(ਆਂ)ਭਾਰਤੀ ਪਾੱਪ, ਸੂਫ਼ੀ, ਅਧਿਆਤਮਿਕ
ਕਿੱਤਾਗਾਇਕ, ਅਦਾਕਾਰਾ, ਮਾਡਲ, ਟੈਲੀਵਿਜ਼ਨ ਸਖਸ਼ੀਅਤ, ਵੀਜੇ, ਯੋਗਾ ਅਭਿਆਸੀ
ਸਾਲ ਸਰਗਰਮ1993 – ਵਰਤਮਾਨ
ਲੇਬਲਬੀਐਮਜੀ, ਐਚਐਮਵੀ, ਮਉਜ਼ਿਕ ਟੁਡੇ, ਸਾਰੇਗਾਮਾ
ਵੈਂਬਸਾਈਟraageshwari.com

ਜੀਵਨ

ਸੋਧੋ

ਰਾਗੇਸ਼ਵਰੀ ਨੇ ਔਕਸੀਲਿਅਮ ਕੌਂਵੇਂਟ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ।[2]

ਰਾਗੇਸ਼ਵਰੀ ਨੇ 1994 ਵਿੱਚ ਆਪਣੀ ਕਿਸ਼ੌਰ ਉਮਰ ਵਿੱਚ ਬਤੌਰ ਅਦਾਕਾਰਾ "ਜ਼ਿੱਦ" ਫ਼ਿਲਮ ਵਿੱਚ ਕੰਮ ਕੀਤਾ।

ਰਾਗੇਸ਼ਵਰੀ ਨੇ ਕੋਕਾ-ਕੋਲਾ ਕੰਪਨੀ ਨਾਲ ਪੂਰੇ ਭਾਰਤ ਵਿੱਚ ਕ੍ਰਮ-ਬੱਧ ਸੀਰੀਜ਼ ਦੀ ਡੀਲਿੰਗ ਸਾਇਨ ਕੀਤੀ।[3]

ਫਿਲਮੋਂਗ੍ਰਾਫੀ

ਸੋਧੋ

ਹਿੰਦੀ ਫ਼ਿਲਮਾਂ

ਸੋਧੋ

ਰਾਗੇਸ਼ਵਰੀ ਨੇ ਇਹਨਾਂ ਹਿੰਦੀ ਭਾਸ਼ੀ ਫ਼ਿਲਮਾਂ ਵਿੱਚ ਕੰਮ ਕੀਤਾ।

  • ਮੁੰਬਈ ਸੇ ਆਯਾ ਮੇਰਾ ਦੋਸਤ (2003), ਪ੍ਰਿਆ ਨਾਰਾਇਣ ਬਤੌਰ ਟੀਵੀ ਰਿਪੋਰਟਰ
  • ਤੁਮ ਜੀਯੋ ਹਜ਼ਾਰੋ ਸਾਲ (2002), ਸੁਨੰਦਾ ਕੋਹਲੀ
  • ਦਿਲ ਕਿਤਨਾ ਨਾਦਾਨ ਹੈ (1997)
  • ਮੈਂ ਖਿਲਾੜੀ ਤੂੰ ਅਨਾੜੀ (1994), ਸ਼ਿਵਾਂਗੀ
  • ਜ਼ਿੱਦ (1994), ਸੋਨੀਆ ਮੋਦੀ
  • ਆਂਖੇਂ (1993), ਪ੍ਰਿਆ ਮੋਹਨ

ਟੈਲੀਵਿਜ਼ਨ

ਸੋਧੋ

ਰਾਗੇਸ਼ਵਰੀ ਦੁਆਰਾ ਟੈਲੀਵਿਜ਼ਨ ਸੰਚਾਲਨ ਪ੍ਰੋਗਰਾਮਾਂ ਦੀ ਸੂਚੀ:

ਟੈਲੀਵਿਜ਼ਨ

ਸੋਧੋ
ਪ੍ਰਤਿਯੋਗੀ ਦੇ ਤੌਰ ਤੇ
ਸਾਲ ਸ਼ੌਅ ਥਾਂ ਚੈਨਲ
2011
ਬਿੱਗ ਬਾੱਸ
15ਵਾਂ ਸਥਾਨ
Evicted Day 21
ਕਲਰਸ

ਥੀਏਟਰ

ਸੋਧੋ

ਰਾਗੇਸ਼ਵਰੀ ਨੇ ਮੁੱਖ ਭੂਮਿਕਾ ਦੀ ਸ਼ੁਰੂਆਤ ਸੰਗੀਤਕ ਕਾਮੇਡੀ ਦ ਗ੍ਰੈਜੁਏਟ ਤੋਂ ਜ਼ੀਨਤ ਅਮਾਨ ਦੇ ਨਾਲ ਕੀਤੀ।

ਡਿਸਕੋਗ੍ਰਾਫੀ

ਸੋਧੋ

ਹਿੰਦੀ ਫ਼ਿਲਮ ਵਿੱਚ ਪਲੇਬੈਕ ਗਾਇਕੀ:

ਐਲਬਮ

ਸੋਧੋ
  • ਦੁਨੀਆ (ਮਾਰਚ 1997)
  • ਪਿਆਰ ਕਾ ਰੰਗ (ਜੁਲਾਈ1998)
  • ਸਚ ਕਾ ਸਾਥ (ਜਨਵਰੀ 1998)
  • ਵਾਈ2ਕੇ- ਸਾਲ ਦੋ ਹਜ਼ਾਰ (ਦਸੰਬਰ1999)
  • ਸਾਗਰੀ ਰਾਯਨ (ਦਸੰਬਰ 2006)
  • ਲਿਫਟਿੰਗ ਦ ਵੇਇਲ– ਇਸਮਾਇਲੀ ਮੁਸਲਮਾਨ ਗਿਨਾਨ

ਹਵਾਲੇ

ਸੋਧੋ
  1. "Pregnant at 40". The Times of India. 2015.
  2. "18 till i die with Raageshwari Loomba". DNA. 23 February 2007. Retrieved 17 August 2007.
  3. Surabhi Khosla (31 March 2000). "Life is a song". Indian Express. Archived from the original on 30 September 2007. Retrieved 17 August 2007. {{cite web}}: Unknown parameter |deadurl= ignored (|url-status= suggested) (help)