ਰਾਜਗੜ੍ਹ, ਲੁਧਿਆਣਾ

ਲੁਧਿਆਣਾ ਜ਼ਿਲ੍ਹੇ ਦਾ ਪਿੰਡ

ਰਾਜਗੜ੍ਹ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਲੁਧਿਆਣਾ ਤੋਂ ਪੂਰਬ ਵੱਲ 19 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਦੋਰਾਹਾ ਤੋਂ 6 ਕਿਲੋਮੀਟਰ ਦੂਰ ਹੈ।ਕੌਮੀ ਸ਼ਾਹਰਾਹ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 86 ਕਿਲੋਮੀਟਰ ਦੂਰ ਹੈ। ਇਸ ਪਿੰਡ ਵਿਚ ਸੰਸਾਰ ਪ੍ਰਸਿੱਧ ਸ਼ੀਸਿਆਂ ਵਾਲਾ ਗੁਰੂਦਵਾਰਾ ਸਾਹਿਬ ਵੀ ਇਸੇ ਪਿੰਡ ਵਿਚ ਮੌਜੂਦ ਹੈ। ਜਿਸ ਨੂੰ ਦੇਖਣ ਵਾਸਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਰਾਜਗੜ੍ਹ ਦੇ ਨਾਲ ਲਗਦੇ ਪਿੰਡ ਹਨ। ਬਿਲਗਾ (2 ਕਿਲੋਮੀਟਰ), ਅਜਨੌਦ (3 ਕਿਲੋਮੀਟਰ), ਜੈਪੁਰਾ (3 ਕਿਲੋਮੀਟਰ), ਦੋਰਾਹਾ (3 ਕਿਲੋਮੀਟਰ), ਅੜੈਚਾ (3 ਕਿਲੋਮੀਟਰ) ਰਾਜਗੜ੍ਹ ਦੇ ਨੇੜਲੇ ਪਿੰਡ ਹਨ। ਰਾਜਗੜ੍ਹ ਦੱਖਣ ਵੱਲ ਡੇਹਲੋਂ ਤਹਿਸੀਲ, ਪੂਰਬ ਵੱਲ ਸਮਰਾਲਾ ਤਹਿਸੀਲ, ਪੂਰਬ ਵੱਲ ਖੰਨਾ ਤਹਿਸੀਲ, ਉੱਤਰ ਵੱਲ ਲੁਧਿਆਣਾ-2 ਤਹਿਸੀਲ ਨਾਲ ਘਿਰਿਆ ਹੋਇਆ ਹੈ।

ਰਾਜਗੜ੍ਹ
ਪਿੰਡ
ਰਾਜਗੜ੍ਹ is located in ਪੰਜਾਬ
ਰਾਜਗੜ੍ਹ
ਰਾਜਗੜ੍ਹ
ਪੰਜਾਬ, ਭਾਰਤ ਵਿੱਚ ਸਥਿਤੀ
ਰਾਜਗੜ੍ਹ is located in ਭਾਰਤ
ਰਾਜਗੜ੍ਹ
ਰਾਜਗੜ੍ਹ
ਰਾਜਗੜ੍ਹ (ਭਾਰਤ)
ਗੁਣਕ: 30°47′49″N 76°00′14″E / 30.796945°N 76.003783°E / 30.796945; 76.003783
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਉੱਚਾਈ
262 m (860 ft)
ਆਬਾਦੀ
 (2011 ਜਨਗਣਨਾ)
 • ਕੁੱਲ3.425
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141421
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:55
ਨੇੜੇ ਦਾ ਸ਼ਹਿਰਦੋਰਾਹਾ

ਹਵਾਲੇ ਸੋਧੋ

https://ludhiana.nic.in/