ਰਾਜਾ ਰਾਮਮੋਹਨ ਰਾਏ
ਇਸ ਲੇਖ ਜਾਂ ਸੈਕਸ਼ਨ ਨੂੰ ਰਾਜਾ ਰਾਮਮੋਹਨ ਰਾਯੇ ਵਿਚ ਰਲਾਉਣ ਦੀ ਸਲਾਹ ਦਿੱਤੀ ਗਈ ਹੈ। (ਚਰਚਾ ਕਰੋ) |
ਰਾਜਾ ਰਾਮਮੋਹਨ ਰਾਏ (ਬੰਗਾਲੀ: রাজা রামমোহন রায়; 22 ਮਈ 1772 – 27 ਸਤੰਬਰ 1833) ਭਾਰਤ ਦਾ ਇੱਕ ਧਰਮ, ਸਮਾਜ ਅਤੇ ਸਿੱਖਿਆ ਸੁਧਾਰਕ ਸੀ। ਇਸਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਜਾਂ ਆਧੁਨਿਕ ਭਾਰਤ ਦਾ ਪਿਤਾ ਵੀ ਕਿਹਾ ਜਾਂਦਾ ਹੈ। ਇਸਨੇ ਦਵਾਰਕਾਨਾਥ ਟੈਗੋਰ ਅਤੇ ਕੁਝ ਹੋਰ ਬੰਗਾਲੀਆਂ ਨਾਲ ਰਲਕੇ 1828 ਵਿੱਚ ਬ੍ਰਹਮੋ ਸਭਾ ਦੀ ਸਥਾਪਨਾ ਕੀਤੀ। ਇਹ ਸਤੀ ਪ੍ਰਥਾ ਦੇ ਵਿਰੋਧ ਵਿੱਚ ਕੀਤੇ ਯਤਨਾਂ ਲਈ ਜਾਣੇ ਜਾਂਦੇ ਹਨ।
ਰਾਜਾ ਰਾਮਮੋਹਨ ਰਾਏ | |
---|---|
ਜਨਮ | Radhanagore, Bengal Presidency, British India | 22 ਮਈ 1772
ਮੌਤ | 27 ਸਤੰਬਰ 1833 Stapleton, Bristol, United Kingdom | (ਉਮਰ 61)
ਮੌਤ ਦਾ ਕਾਰਨ | Meningitis |
Resting place | ਕਲਕੱਤਾ, (now Kolkata), India |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਂਮ | Herald Of New Age |
ਪ੍ਰਸਿੱਧੀ | Bengal Renaissance, Brahmo Sabha (socio, political reforms) |
ਸਿਰਲੇਖ | ਰਾਜਾ |
ਵਡੇਰੇ | Ramakant Roy & Tarini Devi |
ਵਾਰਿਸ | ਦਵਾਰਕਾਨਾਥ ਟੈਗੋਰ |
ਮਾਤਾ-ਪਿਤਾ | ਰਮਾਕਾਂਤ ਰਾਏ |
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |