ਰਾਜੀਵ ਗਾਂਧੀ ਯੂਨੀਵਰਸਿਟੀ

ਰਾਜੀਵ ਗਾਂਧੀ ਯੂਨੀਵਰਸਿਟੀ (ਆਰ.ਜੀ.ਯੂ.) (ਹਿੰਦੀ: राजीव गांधी विश्वविद्यालय) ਜਿਸਨੂੰ ਅਰੁਣਾਚਲ ਯੂਨੀਵਰਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਰਾਜ ਅਰੁਣਾਚਲ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1984 ਵਿੱਚ ਕੀਤੀ ਗਈ ਸੀ। ਇਹ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਰੱਖਦੀ ਹੈ। ਵਰਤਮਾਨ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ, 32 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ, ਜਿਨ੍ਹਾ ਵਿੱਚੋਂ 14 ਕਾਲਜ ਨੈਸ਼ਨਲ ਕਾਲਜ ਦਾ ਦਰਜਾ ਰੱਖਦੇ ਹਨ।[1]

ਰਾਜੀਵ ਗਾਂਧੀ ਯੂਨੀਵਰਸਿਟੀ(ਅਰੁਣਾਚਲ ਯੂਨੀਵਰਸਿਟੀ)
ਕਿਸਮਪਬਲਿਕ
ਸਥਾਪਨਾ4 ਫ਼ਰਵਰੀ 1984
ਵਾਈਸ-ਚਾਂਸਲਰਪ੍ਰੋਫੈਸਰ ਤਮੋ ਬਿਮਾਂਗ
ਵਿੱਦਿਅਕ ਅਮਲਾ
209
ਵਿਦਿਆਰਥੀ994
ਟਿਕਾਣਾ
ਰੋਨੋ-ਪਹਾੜੀਆਂ, ਦੋਮੁਖ
, ,
27°08′50″N 93°46′01″E / 27.14722°N 93.76694°E / 27.14722; 93.76694
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ)
ਵੈੱਬਸਾਈਟwww.rgu.ac.in

ਹਵਾਲੇ ਸੋਧੋ

  1. "Higher educational institutes in Arunachal Pradesh" (PDF). Directorate of Higher and Technnical Education, Arunachal Pradesh. Retrieved December 12, 2011.

ਬਾਹਰੀ ਕੜੀਆਂ ਸੋਧੋ