ਰਾਜੂ ਭਾਰਤਨ
ਰਾਜੂ ਭਾਰਤਨ [1] [2] [3] [4] (1934 - 7 ਫ਼ਰਵਰੀ, 2020) ਭਾਰਤੀ ਕ੍ਰਿਕਟ ਅਤੇ ਬਾਲੀਵੁੱਡ ਸੰਗੀਤ ਦਾ ਇੱਕ ਪੱਤਰਕਾਰ ਅਤੇ ਲੇਖਕ ਸੀ। ਉਸਨੇ ਹਫ਼ਤਾਵਾਰੀ ਫ਼ੀਚਰਸ ਮੈਗਜ਼ੀਨ 'ਦ ਇਲੁਸਟਰੇਟਿਡ ਵੀਕਲੀ ਆਫ਼ ਇੰਡੀਆ' ਅਤੇ ਇੱਕ ਭਾਰਤੀ ਫ਼ਿਲਮਾਂ ਦੇ ਹਫ਼ਤਾਵਾਰੀ ਅਖ਼ਬਾਰ 'ਸਕ੍ਰੀਨ' ਲਈ ਕੰਮ ਕੀਤਾ।
ਕਿਤਾਬਾਂ
ਸੋਧੋਭਾਰਤਨ ਨੇ ਕ੍ਰਿਕਟ ਅਤੇ ਹਿੰਦੀ ਫ਼ਿਲਮ ਸੰਗੀਤ ਸ਼ਖਸੀਅਤਾਂ 'ਤੇ ਕਈ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਨਾਲ ਉਸਦੀ ਕਰੀਅਰ ਦੌਰਾਨ ਡੂੰਘੀ ਸਾਂਝ ਸੀ।
- ਆਸ਼ਾ ਭੋਸਲੇ: ਏ ਮਿਊਜ਼ੀਕਲ ਬਾਇਓਗ੍ਰਾਫੀ [5] (ਪ੍ਰਕਾਸ਼ਕ: ਹੇ ਹਾਊਸ; ਤਾਜ਼ਾ ਸੰਸਕਰਣ (5 ਅਗਸਤ 2016) ISBN 978-9385827150)
- ਨੌਸ਼ਾਦਨਾਮਾ: ਦ ਲਾਇਫ਼ ਐਂਡ ਮਿਊਜ਼ਕ ਆਫ ਨੌਸ਼ਾਦ [6] (ਪ੍ਰਕਾਸ਼ਕ: ਹੇ ਹਾਊਸ ਇੰਡੀਆ (2014) ISBN 978-9381431931 )
- ਏ ਜਰਨੀ ਡਾਊਨ ਮੇਲਡੀ ਲੇਨ [7] (ਪ੍ਰਕਾਸ਼ਕ: ਹੇ ਹਾਊਸ (1 ਸਤੰਬਰ 2010) ਫਰਮਾ:Asinਕਿੰਡਲ ਐਡੀਸ਼ਨ)
- ਲਤਾ ਮੰਗੇਸ਼ਕਰ: ਏ ਬਾਇਓਗ੍ਰਾਫੀ [8] (ਪ੍ਰਕਾਸ਼ਕ: ਯੂ.ਬੀ.ਐਸ. ਪਬਲੀਸ਼ਰ ਡਿਸਟ੍ਰੀਬਿਊਟਰਸ (2 ਜਨਵਰੀ 1995) ISBN 978-8174760234
- ਇੰਡੀਅਨ ਕ੍ਰਿਕਟ - ਦ ਵਾਇਟਲ ਫੇਜ਼ (ਬੈੱਲ ਬੁਕਸ, 1977 ਦੁਆਰਾ ਪ੍ਰਕਾਸ਼ਤ) [9]
ਹਵਾਲੇ
ਸੋਧੋ- ↑ "Why Lata Mangeshkar cancelled song recordings". Retrieved 9 January 2017.
- ↑ "'There was a ruthlessness in the relationship between the sisters'". 25 September 2016. Retrieved 9 January 2017.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-02-26. Retrieved 2021-01-29.
{{cite web}}
: Unknown parameter|dead-url=
ignored (|url-status=
suggested) (help) - ↑ https://www.youtube.com/watch?v=IfzIviyb_zA
- ↑ Bharatan, Raju (1 August 2016). "Asha Bhosle: A Musical Biography". Hay House. Retrieved 9 January 2017.
- ↑ https://www.amazon.in/dp/9381431930
- ↑ Bharatan, Raju (1 September 2010). "A Journey Down Melody Lane". Hay House. Retrieved 9 January 2017.[permanent dead link]
- ↑ Bharatan, Raju (2 January 1995). "Lata Mangeshkar: A Biography". UBS Publishers Distributors. Retrieved 9 January 2017.
- ↑ "Indian Cricket - The Vital Phase by Raju Bharatan: Bell Books Signed by Author(s) - Sportspages". Retrieved 9 January 2017.