ਰਾਜੇਸ਼ਵਰੀ ਗਾਇਕਵਾੜ
ਰਾਜੇਸ਼ਵਰੀ ਗਾਇਕਵਾੜ (ਜਨਮ 1 ਜੂਨ 1991) ਭਾਰਤੀ ਕ੍ਰਿਕਟ ਖਿਡਾਰੀ ਹੈ । ਉਸਨੇ 19 ਜਨਵਰੀ 2014 ਨੂੰ ਸ਼੍ਰੀਲੰਕਾ ਦੇ ਖਿਲਾਫ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਹੌਲੀ ਖੱਬੇ ਹੱਥ ਦੀ ਆਰਥੋਡਾਕਸ ਦੀ ਗੇਂਦਬਾਜ਼ੀ ਕਰਦੀ ਹੈ। ਉਸਨੇ ਦੱਖਣੀ ਅਫ਼ਰੀਕਾ ਖਿਲਾਫ ਇਕ ਟੈਸਟ ਮੈਚ ਖੇਡਿਆ ਹੈ। [1]
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਰਾਜੇਸ਼ਵਰੀ ਸ਼ਿਵਾਨੰਦ ਗਾਇਕਵਾੜ | |||||||||||||||||||||||||||||||||||||||||||||||||||||||||||||||||
ਜਨਮ | ਬਿਜਾਪੁਰ, ਕਰਨਾਟਕ, ਭਾਰਤ | 1 ਜੂਨ 1991|||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਧੀਮੀ ਖੱਬੇ-ਬਾਂਹ ਅਰਥਡੋਕਸ | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਕੇਵਲ ਟੈਸਟ (ਟੋਪੀ 81) | 16 ਨਵੰਬਰ 2014 ਬਨਾਮ ਸਾਉਥ ਅਫਰੀਕਾ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 109) | 19 ਜਨਵਰੀ 2014 ਬਨਾਮ ਸ੍ਰੀਲੰਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 6 ਨਵੰਬਰ 2019 ਬਨਾਮ ਵੇਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 43) | 25 ਜਨਵਰੀ 2014 ਬਨਾਮ ਸ੍ਰੀ ਲੰਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 8 ਮਾਰਚ 2020 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 8 ਮਾਰਚ 2020 |
ਨਿੱਜੀ ਜ਼ਿੰਦਗੀ
ਸੋਧੋਜਦੋਂ ਉਹ ਲਗਭਗ 18 ਸਾਲਾਂ ਦੀ ਸੀ, ਉਸਨੇ ਕ੍ਰਿਕਟ ਨੂੰ ਗੰਭੀਰ ਰੂਪ 'ਚ ;ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾਜੀ ਉਸ ਦੀ ਸਭ ਤੋਂ ਵੱਡੀ ਪ੍ਰੇਰਣਾ ਹਨ ਅਤੇ ਜਿਨ੍ਹਾਂ ਤੋਂ ਉਸਨੂੰ ਉਸ ਨੂੰ ਰਸਮੀ ਕੋਚਿੰਗ ਮਿਲੀ। ਉਸਨੇ ਕਰਨਾਟਕ ਦੀ ਮਹਿਲਾ ਕ੍ਰਿਕਟ ਟੀਮ ਲਈ ਖੇਡਣਾ ਸ਼ੁਰੂ ਕੀਤਾ ਅਤੇ 2014 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। [2]
ਆਪਣੀ ਪਹਿਲੀ ਅੰਤਰਰਾਸ਼ਟਰੀ ਲੜੀ ਸ਼੍ਰੀਲੰਕਾ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਖਿਲਾਫ਼ ਟੀ -20 [3] ਤੋਂ ਬਾਅਦ ਗਾਇਕਵਾੜ ਨੇ 2014 ਵਿੱਚ ਆਪਣੇ ਪਿਤਾ ਨੂੰ ਦਿਲ ਦੇ ਦੌਰੇ ਕਾਰਨ ਗਵਾ ਦਿੱਤਾ। [4]
2017 ਮਹਿਲਾ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਤੋਂ ਬਾਅਦ ਜਲ ਸਰੋਤ ਮੰਤਰੀ ਐਮ.ਬੀ. ਪਾਟਿਲ ਨੇ 5 ਲੱਖ ਰੁਪਏ ਦੀ ਕਾਰ ਗਿਫਟ ਕੀਤੀ, ਜਿਸ ਨੂੰ ਲੈਣ ਤੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਫਿਲਹਾਲ ਉਸਦੀ ਪਹਿਲ ਉਸਦੇ ਪਰਿਵਾਰ ਲਈ ਇੱਕ ਘਰ ਪ੍ਰਾਪਤ ਕਰਨਾ ਹੈ। [5] ਉਸ ਵਕਤ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਲਈ ਇਕਲੌਤੀ ਰੋਟੀ ਕਮਾਉਣ ਵਾਲੀ ਸੀ।[2]
ਅੰਤਰਰਾਸ਼ਟਰੀ ਕ੍ਰਿਕੇਟ
ਸੋਧੋਗਾਇਕਵਾੜ ਸਾਲ 2017 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਣ ਲਈ ਭਾਰਤੀ ਟੀਮ ਦਾ ਹਿੱਸਾ ਸੀ ਜਿਥੇ ਟੀਮ ਇੰਗਲੈਂਡ ਤੋਂ ਨੌਂ ਦੌੜਾਂ ਨਾਲ ਹਾਰ ਗਈ ਸੀ । [6] [7] [8] ਉਸੇ ਵਰਲਡ ਕੱਪ ਟੂਰਨਾਮੈਂਟ ਵਿਚ ਉਸਨੇ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਇਤਿਹਾਸ ਵਿਚ ਭਾਰਤ ਲਈ ਸਭ ਤੋਂ ਵਧੀਆ ਗੇਂਦਬਾਜ਼ੀ ਦਰਜ ਕੀਤੀ ਸੀ (5/15)। [9] ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ 2020 ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[10]
ਹਵਾਲੇ
ਸੋਧੋ- ↑ Players profile at cricketarchive
- ↑ 2.0 2.1 "India spinner Rajeshwari Gayakwad living in rented house". The Times of India. 25 July 2017. Retrieved 31 January 2019.
- ↑ "Rajeshwari Gayakwad: Uncrowned 'princess' of Bijapur". The Economic Times. 2017-07-30. Retrieved 2017-08-28.
- ↑ "Rajeshwari Gayakwad: Uncrowned 'princess' of Bijapur". The Economic Times. 2017-07-30. Retrieved 2017-08-28.
- ↑ "Indian cricketer Rajeshwari Gayakwad: Need house, not car". The Times of India. Retrieved 2017-08-28.
- ↑ "Live commentary: Final, ICC Women's World Cup at London, Jul 23", ESPNcricinfo, 23 July 2017.
- ↑ World Cup Final, BBC Sport, 23 July 2017.
- ↑ England v India: Women's World Cup final – live!, The Guardian, 23 July 2017.
- ↑ "Batting heroics, Gayakwad five-for seal India's semi-final berth". Cricinfo (in ਅੰਗਰੇਜ਼ੀ). Retrieved 2017-07-25.
- ↑ "Kaur, Mandhana, Verma part of full strength India squad for T20 World Cup". ESPN Cricinfo. Retrieved 12 January 2020.