ਰਾਜ ਕੁਮਾਰੀ ਢਿੱਲੋਂ
ਰਾਜ ਕੁਮਾਰੀ ਢਿੱਲੋਂ (ਅੰਗ੍ਰੇਜ਼ੀ: Raj Kumari Dhillon) ਆਮ ਆਦਮੀ ਪਾਰਟੀ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ 2020 ਵਿੱਚ 7ਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਤਜਿੰਦਰ ਪਾਲ ਸਿੰਘ ਬੱਗਾ ਨੂੰ ਹਰਾ ਕੇ ਹਰੀ ਨਗਰ ਹਲਕੇ ਤੋਂ ਵਿਧਾਇਕ ਵਜੋਂ ਚੁਣੀ ਗਈ ਸੀ।[1][2] ਇਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੀ ਵਾਰਡ ਕੌਂਸਲਰ ਸੀ।[3]
ਚੋਣ ਪ੍ਰਦਰਸ਼ਨ
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
AAP | ਰਾਜ ਕੁਮਾਰੀ ਢਿੱਲੋਂ | 58,087 | 53.67 | -4.75 | |
BJP | ਤਜਿੰਦਰ ਪਾਲ ਸਿੰਘ ਬੱਗਾ | 37,956 | 35.07 | ||
INC | ਸੁਰਿੰਦਰ ਕੁਮਾਰ ਸੇਤੀਆ | 10,394 | 9.60 | +4.08 | |
NOTA | None of the above | 592 | 0.55 | +0.03 | |
ਬਹੁਮਤ | 20,131 | 18.67 | |||
ਟਰਨ ਆਉਟ | 1,08,375 | 61.86 | -6.44 | ||
'ਆਪ' ਦੀ ਪਕੜ | ਸਵਿੰਗ | -4.75 |
ਹਵਾਲੇ
ਸੋਧੋ- ↑ "Delhi Elections 2020, Raj Kumari Dhillon Profile: Hari Nagar Constituency Aam Aadmi Party Candidate Full Profile | Vidhan Sabha Chunav Date, Results". Firstpost (in ਅੰਗਰੇਜ਼ੀ). Retrieved 2021-03-25.
- ↑ "Raj Kumari Dhillon Election Results 2020: News, Votes, Results of Delhi Assembly". NDTV.com (in ਅੰਗਰੇਜ਼ੀ). Retrieved 2021-03-25.
- ↑ "Delhi Elections: In Hari Nagar, a Contest Between Veterans and an Upstart". The Wire. Retrieved 2021-03-25.