ਰਾਜ ਕੌਰ (ਆਰਚਰ)
ਰਾਜ ਕੌਰ ਇਕ ਭਾਰਤੀ ਪੇਸ਼ੇਵਰ ਤੀਰਅੰਦਾਜ਼ ਹੈ। ਉਸਨੇ ਨੀਦਰਲੈਂਡਜ਼ ਦੇ ਹਰਟੋਜਨਬੋਸ਼ ਵਿਖੇ 2019 ਵਿੱਚ 10 ਜੂਨ ਤੋਂ 16 ਜੂਨ ਤੱਕ ਹੋਈਆਂ ਵਰਲਡ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਮਹਿਲਾ ਕੰਪਾਉਂਡ ਡਿਵੀਜ਼ਨ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ ਸੀ। [3] ਮੁਸਕਾਨ ਕੀਰਰ, ਜੋਤੀ ਸੁਰੇਖਾ ਵੇਨਮ ਅਤੇ ਰਾਜ ਕੌਰ ਦੀ ਭਾਰਤੀ ਮਹਿਲਾ ਕੰਪਾਉਂਡ ਟੀਮ ਨੇ ਤੁਰਕੀ ਨੂੰ 229-226 ਨਾਲ ਹਰਾਇਆ ਸੀ। [4]
ਨਿੱਜੀ ਜਾਣਕਾਰੀ | |
---|---|
ਮੂਲ ਨਾਮ | राज कौर |
ਛੋਟਾ ਨਾਮ | Raj |
ਰਾਸ਼ਟਰੀਅਤਾ | Indian |
ਨਾਗਰਿਕਤਾ | India |
ਜਨਮ | Amritsar | ਜਨਵਰੀ 1, 1991
ਸਿੱਖਿਆ | Graduate |
ਅਲਮਾ ਮਾਤਰ | Punjab University |
ਪੇਸ਼ਾ | Sports and constable in Punjab Police |
ਸਰਗਰਮੀ ਦੇ ਸਾਲ | 2016-Present |
ਮਾਲਕ | Punjab Police |
ਹੋਰ ਦਿਲਚਸਪੀ | Archery |
ਖੇਡ | |
ਦੇਸ਼ | India |
ਖੇਡ | Archery |
ਰੈਂਕ | 250 [1] |
ਟੀਮ | Archery Association of India |
ਦੁਆਰਾ ਕੋਚ | Surinder [2] |
ਪ੍ਰਾਪਤੀਆਂ ਅਤੇ ਖ਼ਿਤਾਬ | |
ਵਿਸ਼ਵ ਫਾਈਨਲ | 2019 World Archery Championships (womens compound) |
ਉਸਨੇ ਏਸ਼ੀਆਈ ਖੇਡਾਂ ਵਿੱਚ ਵੀ ਹਿੱਸਾ ਲਿਆ ਹੈ।
ਮੁੱਢਲਾ ਜੀਵਨ
ਸੋਧੋਰਾਜ ਕੌਰ ਪੰਜਾਬ ਦੇ ਅੰਮ੍ਰਿਤਸਰ ਵਿਚ ਰਹਿੰਦੀ ਹੈ । ਉਸਨੇ ਬਾਰਡਰ ਸਕਿਓਰਿਟੀ ਫੋਰਸ ਛੱਡ ਦਿੱਤੀ ਅਤੇ ਇਸ ਸਮੇਂ ਪੰਜਾਬ ਪੁਲਿਸ ਵਿੱਚ ਬਤੌਰ ਪੁਲਿਸ ਕਾਂਸਟੇਬਲ ਕੰਮ ਕਰ ਰਹੀ ਹੈ । ਉਸ ਦੇ ਪਿਤਾ ਸ੍ਰੀ ਇੰਦਰਜੀਤ ਵੀ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਕੰਮ ਕਰ ਰਹੇ ਹਨ। [5]
ਇਹ ਵੀ ਵੇਖੋ
ਸੋਧੋ- ਭਾਰਤੀ ਤੀਰਅੰਦਾਜ਼
- ਮੁਸਕਾਨ ਕੀਰਾਰ
- ਜੋਤੀ ਸੁਰੇਖਾ ਵੇਨਮ
ਹਵਾਲੇ
ਸੋਧੋ- ↑ https://worldarchery.org/athlete/30248/raj-kaur
- ↑ https://www.bhaskar.com/punjab/patiala/news/sangampreet-raj-kaur-and-lovejot-singh-did-the-qualifying-for-the-archery-world-cup-040136-4165910.html
- ↑ "महिला तीरंदाजी टीम का दमदार प्रदर्शन, विश्व चैंपियनशिप में कांस्य पदक अपने नाम किया". Amar Ujala. Retrieved 2019-06-17.
- ↑ Jun 16, Ramendra Singh | TNN | Updated; 2019; Ist, 4:24. "Muskan shines at archery world c'ship, helps India win bronze | Bhopal News - Times of India". The Times of India (in ਅੰਗਰੇਜ਼ੀ). Retrieved 2019-06-17.
{{cite web}}
:|last2=
has numeric name (help)CS1 maint: numeric names: authors list (link) - ↑ Automation, Bhaskar (2019-03-20). "संगमप्रीत, राज कौर और लवजोत सिंह ने किया आर्चरी वर्ल्ड कप के लिए क्वालीफाई". Dainik Bhaskar (in ਹਿੰਦੀ). Retrieved 2019-06-17.