ਰਾਬੀਆ ਖਾਨ (ਜਨਮ 5 ਜੂਨ 1985) ਪਿਸ਼ਾਵਰ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ।[1] ਉਸਨੇ ਪਾਕਿਸਤਾਨ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਲਈ 13 ਮਹਿਲਾ ਵਨ ਡੇਅ ਇੰਟਰਨੈਸ਼ਨਲ ਮੈਚ ਖੇਡੇ ਹਨ।[2]

Rabia Khan
ਨਿੱਜੀ ਜਾਣਕਾਰੀ
ਜਨਮ (1985-06-05) 5 ਜੂਨ 1985 (ਉਮਰ 38)
Peshawar, North-West Frontier Province, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 29)9 April 2001 ਬਨਾਮ ਨੀਦਰਲੈਂਡ
ਆਖ਼ਰੀ ਓਡੀਆਈ30 January 2002 ਬਨਾਮ Sri Lanka
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 13
ਦੌੜ ਬਣਾਏ 162
ਬੱਲੇਬਾਜ਼ੀ ਔਸਤ 12.46
100/50 0/0
ਸ੍ਰੇਸ਼ਠ ਸਕੋਰ 26
ਗੇਂਦਾਂ ਪਾਈਆਂ 198
ਵਿਕਟਾਂ 5
ਗੇਂਦਬਾਜ਼ੀ ਔਸਤ 22.20
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 3/13
ਕੈਚਾਂ/ਸਟੰਪ 9/–
ਸਰੋਤ: ESPNcricinfo, 10 October 2018

ਹਵਾਲੇ ਸੋਧੋ

  1. "Profile of Rabia Khan". CricketArchive. Retrieved 10 October 2018.
  2. "List of WODI matches played by Rabia Khan". CricketArchive. Retrieved 10 October 2018.

ਬਾਹਰੀ ਲਿੰਕ ਸੋਧੋ