ਰਾਮਚੰਦਰ ਗੁਹਾ
ਰਾਮਚੰਦਰ ਗੁਹਾ (ਜਨਮ 29 ਅਪਰੈਲ 1958) ਭਾਰਤ ਦੇ ਅਜੋਕੇ ਇਤਿਹਾਸ ਦਾ ਪਦਮ ਭੂਸ਼ਣ ਅਤੇ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਨਾਮੀ ਵਿਦਵਾਨ ਹੈ। ਉਸ ਨੇ ਦੇਸ ਅਤੇ ਵਿਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ ਵਿੱਚ ਅਧਿਆਪਨ ਕੀਤਾ ਹੈ। ਇਤਿਹਾਸ ਦੀਆਂ ਪੁਸਤਕਾਂ ਦੇ ਇਲਾਵਾ ਉਹ ਟੈਲੀਗ੍ਰਾਫ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖ਼ਬਾਰਾਂ ਲਈ ਕਾਲਮ ਵੀ ਲਿਖਦੇ ਹਨ। [1]
ਰਾਮਚੰਦਰ ਗੁਹਾ | |
---|---|
ਜਨਮ | |
ਅਲਮਾ ਮਾਤਰ | ਦੂਨ ਸਕੂਲ ਦਿੱਲੀ ਯੂਨੀਵਰਸਿਟੀ ਆਈਆਈਐੱਮ ਕਲਕੱਤਾ |
ਮਾਲਕ | ਇਕਨਾਮਿਕਸ ਅਤੇ ਰਾਜਨੀਤਿਕ ਵਿਗਿਆਨ ਦਾ ਲੰਡਨ ਸਕੂਲ |
ਜ਼ਿਕਰਯੋਗ ਕੰਮ | India after Gandhi |
ਜੀਵਨ ਸਾਥੀ | ਸੁਜਾਤਾ ਕੇਸ਼ਵਨ |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਗੁਹਾ ਦਾ ਜਨਮ 1958 ਵਿੱਚ ਦੇਹਰਾਦੂਨ ਵਿੱਚ ਹੋਇਆ। ਉਸ ਦੇ ਪਿਤਾ ਰਾਮ ਦਾਸ ਗੁਹਾ ਜੰਗਲਾਤ ਰਿਸਰਚ ਇੰਸਟੀਚਿਊਟ ਵਿੱਚ ਇੱਕ ਡਾਇਰੈਕਟਰ ਸੀ। ਗੁਹਾ ਦਾ ਪਾਲਣਪੋਸ਼ਣ ਉਤਰਾਖੰਡ ਵਿਚ ਹੋਇਆ। [1][2] ਉਹ ਦੂਨ ਸਕੂਲ ਤੋਂ ਪੜ੍ਹਿਆ[3] ਜਿਥੇ ਉਹ ਦ ਦੂਨ ਸਕੂਲ ਵੀਕਲੀਦਾ ਸੰਪਾਦਕ ਸੀ।[4]ਸੇਂਟ ਸਟੀਫਨ ਕਾਲਜ , ਦਿੱਲੀ ਤੋਂ ਉਸਨੇ ਅਰਥ ਸ਼ਾਸਤਰ ਵਿੱਚ ਬੀਏ 1977 ਵਿੱਚ ਕੀਤੀ। ਫਿਰ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਐਮਏ ਕੀਤੀ।.[5]
ਹਵਾਲੇ
ਸੋਧੋ- ↑ 1.0 1.1 India Together - article by Ramachandra Guha
- ↑ http://www.outlookindia.com/article/Who-Milks-This-Cow/282904
- ↑ Doon School product Seth to turn 60 today
- ↑ 'History of the Weekly' published by The Doon School (2009) p.36
- ↑ http://www.outlookindia.com/article.aspx?234958