ਰਾਮਸਰ, ਮਾਜ਼ਨਦਰਾਨ
ਰਾਮਸਰ (Persian: رامسر; ਸਾਬਕਾ, ਸਖ਼ਤ ਸਰ)[1] ਇਰਾਨ ਦੇ ਮਾਜ਼ਨਦਰਾਨ ਸੂਬੇ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ 9,421 ਪਰਵਾਰਾਂ ਵਿੱਚ ਇਹਦੀ ਅਬਾਦੀ 31,659 ਸੀ।[2]
ਰਾਮਸਰ
Persian: رامسر | |
---|---|
ਸ਼ਹਿਰ | |
ਮਾਟੋ: ਧਰਤੀ ਉਤਲੀ ਬਹਿਸ਼ਤ (ਬਹਿਸ਼ਤ-ਏ ਰੂਈ-ਏ ਜ਼ਮੀਨ) | |
ਦੇਸ਼ | ਫਰਮਾ:Country data ਇਰਾਨ |
ਸੂਬਾ | ਮਾਜ਼ੰਦਰਾਨ |
ਕਾਊਂਟੀ | ਰਾਮਸਰ |
ਬਖ਼ਸ਼ | ਕੇਂਦਰੀ |
ਸਰਕਾਰ | |
• ਸ਼ਹਿਰਦਾਰ | ਮੁਹਸਨ ਮੁਰਾਦੀ |
ਉੱਚਾਈ | 985 m (3,232 ft) |
ਆਬਾਦੀ (2006) | |
• ਕੁੱਲ | 31,659 |
ਸਮਾਂ ਖੇਤਰ | ਯੂਟੀਸੀ+3:30 (ਆਈ ਆਰ ਐੱਸ ਟੀ) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (ਆਈ ਆਰ ਡੀ ਟੀ) |
ਵੈੱਬਸਾਈਟ | http://www.sh-ramsar.ir |
ਰਾਮਸਰ ਕੈਸਪੀਅਨ ਸਮੁੰਦਰ ਦੇ ਤੱਟ ਉੱਤੇ ਵਸਿਆ ਹੈ ਅਤੇ ਪੁਰਾਣੇ ਜ਼ਮਾਨੇ ਵਿੱਚ ਸਖ਼ਤਸਰ ਅਖਵਾਉਂਦਾ ਸੀ। ਇੱਥੋਂ ਦੇ ਜੱਦੀ ਲੋਕ ਉੱਤਰ-ਪੱਛਮੀ ਇਰਾਨੀ ਬੋਲੀਆਂ ਦੇ ਪਰਵਾਰ ਦੀ ਇੱਕ ਗਿਲਾਕੀ ਨਾਮਲ ਬੋਲੀ ਬੋਲਦੇ ਹਨ।
ਹਵਾਲੇ
ਸੋਧੋ- ↑ ਰਾਮਸਰ, ਮਾਜ਼ਨਦਰਾਨ can be found at GEOnet Names Server, at this link, by opening the Advanced Search box, entering "-3081959" in the "Unique Feature Id" form, and clicking on "Search Database".
- ↑ "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.
ਬਾਹਰਲੇ ਜੋੜ
ਸੋਧੋ- ਰਾਮਸਰ ਦਾ ਸੈਰ-ਸਪਾਟਾ Archived 2012-05-24 at Archive.is
- ਰਾਮਸਰ ਦੀ ਕਿਰਨ-ਸਰਗਰਮੀ
- Photos of Ramsar (Permission to use and copy these photos is hereby granted provided the above copyright notice appears in all the copies and modified versions of photos.)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |