ਰਾਹੁਲ ਬੋਸ
ਰਾਹੁਲ ਬੋਸ (ਹਿੰਦੀ: राहुल बोस, Urdu: رہُل بوس) ਇੱਕ ਹਿੰਦੀ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ ਹੈ। ਬੋਸ ਬੰਗਾਲੀ ਫਿਲਮਾਂ ਵਿੱਚ ਆਇਆ ਹੈ ਜਿਵੇਂ ਕਿ ਮਿਸਟਰ ਐਂਡ ਮਿਸਿਜ਼ ਅਇਅਰ , ਕਲਪੁਰੁਸ਼ , ਅਨੁਰਾਨਨ, ਅੰਤਹੀਨ, ਲੈਪਟਾਪ ਅਤੇ ਜਪਾਨੀ ਵਾਈਫ । ਉਹ ਹਿੰਦੀ ਪਯਾਰ ਕੇ ਸਾਈਡ ਇਫੈਕਟਸ , ਮਾਨ ਗਏ ਮੁਗ਼ਲ-ਏ-ਆਜ਼ਮ , ਝਾਂਕਾਰ ਬੀਟਸ , ਕੁਛ ਲਵ ਜੈਸਾ , ਚਮੇਲੀ ਅਤੇ ਸ਼ੌਰਯਾ । ਉਸਨੇ ਤਮਿਲ ਥ੍ਰਿਲਰ ਵਿਸ਼ਵਰੂਪਮ (2013) ਅਤੇ ਇਸਦੇ ਸੀਕੁਅਲ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ। [1]
ਰਾਹੁਲ ਬੋਸ | |
---|---|
ਜਨਮ | |
ਪੇਸ਼ਾ | ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ |
ਸਰਗਰਮੀ ਦੇ ਸਾਲ | 1993–ਹਾਲ |
ਜੀਵਨ
ਸੋਧੋਰਾਹੁਲ ਬੋਸ ਦਾ ਜਨਮ 27 ਜੁਲਾਈ 1967 ਨੂੰ ਰੁਪੇਨ ਅਤੇ ਕੁਮੁਦ ਬੋਸ ਦੇ ਘਰ ਹੋਇਆ ਸੀ। ਰਾਹੁਲ ਬੋਸ ਨੇ ਆਪਣਾ ਬਚਪਨ ਕਰਨਾਟਕ, ਬੰਗਲੌਰ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਪਰਿਵਾਰ ਨਾਲ ਮੁੰਬਈ, ਸੂਬੇ ਵਿੱਚ ਆ ਗਿਆ।
ਹਵਾਲੇ
ਸੋਧੋ- ↑ Vats, Rohit (29 August 2011). "Why Rahul Bose is perfect for 'Vishwaroopam'". IBN Live. Archived from the original on 2011-10-10. Retrieved 2019-04-09.
{{cite news}}
: Unknown parameter|dead-url=
ignored (|url-status=
suggested) (help)