ਰਿਆਸੀ ਰੇਲਵੇ ਸਟੇਸ਼ਨ
ਰਿਆਸੀ ਰੇਲਵੇ ਸਟੇਸ਼ਨ ਭਾਰਤ ਦੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦਾ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ: (REASI) ਹੈ। ਇਹ ਰਿਆਸੀ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ ਇੱਕ ਪਲੇਟਫਾਰਮ ਹੈ।[1] ਇਹ ਸਟੇਸ਼ਨ ਜੰਮੂ-ਬਾਰਾਮੂਲਾ ਲਾਈਨ ਉੱਤੇ ਸਥਿਤ ਹੈ। ਰਿਆਸੀ ਸਟੇਸ਼ਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ 17 ਕਿਲੋਮੀਟਰ ਦੂਰ ਹੈ।[2][3] ਰੇਲਵੇ ਲਾਈਨ ਪੂਰੀ ਹੋ ਗਈ ਹੈ [4]
ਰਿਆਸੀ ਰੇਲਵੇ ਸਟੇਸ਼ਨ | |||||||||||
---|---|---|---|---|---|---|---|---|---|---|---|
ਭਾਰਤੀ ਰੇਲਵੇ ਸਟੇਸ਼ਨ | |||||||||||
ਆਮ ਜਾਣਕਾਰੀ | |||||||||||
ਪਤਾ | ਰਿਆਸੀ ਜ਼ਿਲ੍ਹਾ, ਜੰਮੂ ਅਤੇ ਕਸ਼ਮੀਰ ਭਾਰਤ | ||||||||||
ਉਚਾਈ | 814 metres (2,671 ft) | ||||||||||
ਦੀ ਮਲਕੀਅਤ | ਭਾਰਤੀ ਰੇਲਵੇ | ||||||||||
ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
ਲਾਈਨਾਂ | ਜੰਮੂ-ਬਾਰਾਮੂਲਾ ਲਾਈਨ | ||||||||||
ਪਲੇਟਫਾਰਮ | 1 | ||||||||||
ਟ੍ਰੈਕ | 3 | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard (on-ground station) | ||||||||||
ਪਾਰਕਿੰਗ | ਨਹੀਂ | ||||||||||
ਸਾਈਕਲ ਸਹੂਲਤਾਂ | ਨਹੀਂ | ||||||||||
ਹੋਰ ਜਾਣਕਾਰੀ | |||||||||||
ਸਥਿਤੀ | ਚਾਲੂ | ||||||||||
ਸਟੇਸ਼ਨ ਕੋਡ | REASI | ||||||||||
ਇਤਿਹਾਸ | |||||||||||
ਉਦਘਾਟਨ | 2024 | ||||||||||
ਬਿਜਲੀਕਰਨ | ਹਾਂ | ||||||||||
ਸੇਵਾਵਾਂ | |||||||||||
|
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "REASI/Reasi". India Rail Info.
- ↑ "Watch: Railways conducts trial run of Sangaldan-Reasi link, train crosses world's highest steel arch rail bridge".
- ↑ "Indian Railways: CRS to inspect Chenab Bridge and tunnels on Udhampur-Srinagar-Baramulla Rail link in Jammu and Kashmir".
- ↑ "Indian Railways Completes 3.2 Km Long Katra-Reasi Tunnel On Udhampur-Baramulla Rail Link". Zee News. Retrieved 11 April 2024.