ਸਰ ਰਿਡਲੇ ਸਕਾਟ (ਜਨਮ 30 ਨਵੰਬਰ 1937) ਇੱਕ ਮਸ਼ਹੂਰ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹੈ। 2010 ਵਿੱਚ ਆਈ "ਰੌਬਿਨ ਹੁੱਡ", ਇਤਿਹਾਸਿਕ ਨਾਟਕੀ ਅਤੇ ਬੈਸਟ ਪਿਕਚਰ ਆਸਕਰ ਜੇਤੂ ਫ਼ਿਲਮ "ਗਲੈਡੀਏਟਰ" (2000) ਅਤੇ ਵਿਗਿਆਨਿਕ-ਕਲਪਨਾ ਫ਼ਿਲਮ "ਦ ਮਾਰਸ਼ਨ" (2015), ਉਸਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਹਨ।

ਸਰ ਰਿਡਲੇ ਸਕਾਟ
2015 ਵਿੱਚ ਸਕਾਟ
ਜਨਮ (1937-11-30) 30 ਨਵੰਬਰ 1937 (ਉਮਰ 86)
ਸਾਊਥ ਸ਼ੀਲਡਸ, ਕਾਊਂਟੀ ਡਰਹਮ, ਇੰਗਲੈਂਡ
ਅਲਮਾ ਮਾਤਰਰੌਇਲ ਕਾਲਜ ਆਫ਼ ਆਰਟ
ਪੇਸ਼ਾਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ
ਸਰਗਰਮੀ ਦੇ ਸਾਲ1965–ਵਰਤਮਾਨ
ਜੀਵਨ ਸਾਥੀਫੈਲਿਸਿਟੀ ਹੇਵੂਡ
(ਵਿਆਹ 1964 – ਤਲਾਕ 1975)
ਸੈਂਡੀ ਵਾਟਸਨ
(ਵਿਆਹ 1979 – ਤਲਾਕ 1989)
ਗਿਆਨਿਨਾ ਫੇਸਿਓ
(ਵਿਆਹ 2015 – ਵਰਤਮਾਨ)
ਬੱਚੇਜੇਕ ਸਕਾਟ, ਲੂਕ ਸਕਾਟ ਅਤੇ ਜਾਰਡਨ ਸਕਾਟ
ਪਰਿਵਾਰਟੋਨੀ ਸਕਾਟ (ਭਰਾ)

ਬਾਕਸ ਆਫ਼ਿਸ ਕਾਰਗੁਜ਼ਾਰੀ

ਸੋਧੋ
ਮਿਤੀ ਫ਼ਿਲਮ ਸਟੂਡੀਓ ਸੰਯੁਕਤ ਰਾਜ ਵਿੱਚ ਕਮਾਈ[1] ਦੁਨੀਆ-ਭਰ ਵਿੱਚ ਕਮਾਈ[1] ਥਿਏਟਰ[1] ਪਹਿਲੇ ਹਫ਼ਤੇ[1] ਓਪਨਿੰਗ ਥਿਏਟਰ ਬਜਟ
1977 ਦ ਡਿਊਲਿਸਟਸ Par. $900,000
1979 ਏਲੀਅਨ Fox $80,931,801 $104,931,801 757 $3,527,881 91 $11,000,000
1982 ਬਲੇਡ ਰਨਰ WB $32,768,670 $33,139,618 1,325 $6,150,002 1,295 $28,000,000
1985 ਲੇਜੈਂਡ Uni. $15,502,112 $15,502,112 1,187 $4,261,154 1,187 $30,000,000
1987 ਸਮਵਨ ਟੂ ਵਾਚ ਓਵਰ ਮੀ Col. $10,278,549 $10,278,549 894 $2,908,796 892 $17,000,000
1989 ਬਲੈਕ ਰੇਨ Par. $46,212,055 $134,212,055 1,760 $9,677,102 1,610 $30,000,000
1991 ਥੈਲਮਾ & ਲੂਜੀ MGM $45,360,915 1,180 $6,101,297 1,179 $16,500,000
1992 1492: ਕਨਕੀਸਟ ਆਫ਼ ਪੈਰਾਡਾਇਜ Par. $7,191,399 $59,000,000[2] 1,008 $3,002,680 1,008 $47,000,000
1996 ਵਾਈਟ ਸਕੁਆਲ BV $10,292,300 $10,292,300 1,524 $3,908,514 1,524 $38,000,000
1997 ਜੀ.ਆਈ. ਜੇਨ BV $48,169,156 $97,169,156 2,043 $11,094,241 1,945 $50,000,000
2000 ਗਲੈਡੀਏਟਰ DW $187,705,427 $457,640,427 3,188 $34,819,017 2,938 $103,000,000
2001 ਹਨੀਬਲ MGM $165,092,268 $351,692,268 3,292 $58,003,121 3,230 $87,000,000
2001 ਬਲੈਕ ਹਾਕ ਡਾਨ Col. $108,638,745 $172,989,651 3,143 $179,823 4 $92,000,000
2003 ਮੈਚਸਟਿਕ ਮੈੱਨ WB $36,906,460 $65,565,672 2,711 $13,087,307 2,711 $65,000,000
2005 ਕਿੰਗਡਮ ਆਫ਼ ਹੈਵਨ Fox $47,398,413 $211,652,051 3,219 $19,635,996 3,216 $130,000,000
2006 ਏ ਗੁੱਡ ਯੀਅਰ Fox $7,459,300 $42,056,466 2,067 $3,721,526 2,066 $35,000,000
2007 ਅਮਰੀਕਨ ਗੈਂਗਸਟਰ Uni. $130,164,645 $265,697,825 3,110 $43,565,115 3,054 $100,000,000
2008 ਬੌਡੀ ਆਫ਼ ਲਾਈਜ WB $39,394,666 $115,321,950 2,714 $12,884,416 2,710 $70,000,000
2010 ਰੌਬਿਨ ਹੁੱਡ Uni. $105,269,730 $321,669,730 3,505 $36,063,385 3,503 $200,000,000
2012 ਪ੍ਰੋਮੀਥੀਅਸ Fox $126,477,084 $403,354,469 3,442 $51,050,101 3,396 $130,000,000
2013 ਦ ਕਾਊਂਸਲਰ Fox $16,973,715 $70,237,649 3,044 $7,842,930 3,044 $25,000,000
2014 ਐਗਜੋਡਸ: ਗੌਡਸ ਐਂਡ ਕਿੰਗਸ Fox $65,014,513 $268,031,828 3,503 $24,115,934 3,503 $140,000,000
2015 ਦ ਮਾਰਸ਼ਨ Fox $228,433,663 $630,161,890 3,854 $54,308,575 3,831 $108,000,000
2017 ਏਲੀਅਨ: ਕੋਵਨੈਂਟ Fox $73,716,958 $231,322,473 3,772 $36,160,621 3,761 $97,000,000

ਹਵਾਲੇ

ਸੋਧੋ
  1. 1.0 1.1 1.2 1.3 "Ridley Scott Movie Box Office". boxofficemojo.com. Amazon.com. Retrieved 13 October 2015.
  2. "1492: Conquest of Paradise: Box Office / Busieness for". Retrieved 13 October 2015.

ਬਾਹਰੀ ਕਡ਼ੀਆਂ

ਸੋਧੋ