ਰੁਬੇ (ਫ਼ਰਾਂਸੀਸੀ: ​Roubaix; ਫ਼ਰਾਂਸੀਸੀ ਉਚਾਰਨ: ​[ʁubɛ]) ਬੈਲਜੀਅਮ ਦੀ ਸਰਹੱਦ ਨੇੜੇ ਉੱਤਰੀ ਫਰਾਂਸ ਵਿਚ ਪੁਰਾਣਾ ਉਦਯੋਗਿਕ ਸ਼ਹਿਰ ਹੈ। ਸੰਨ 2014 ਵਿਚ ਰੁਬੇ ਦੀ ਆਬਾਦੀ ਤਕਰੀਬਨ 96 ਹਜ਼ਾਰ[1] ਸੀ।

ਰੁਬੇ ਦਾ ਸਿਟੀ ਹਾਲ

ਹਵਾਲੇਸੋਧੋ

  1. (ਫ਼ਰਾਂਸੀਸੀ) INSEE, ਫ਼ਰਾਂਸ ਸਰਕਾਰ. "Populations légales 2014 - Commune de Roubaix (59512)". 

ਬਾਹਰੀ ਕੜੀਆਂਸੋਧੋ