ਰੂਬੀਨਾ ਇਰਫ਼ਾਨ
ਰੂਬੀਨਾ ਇਰਫ਼ਾਨ ( Urdu: روبینہ عرفان ; ਜਨਮ 5 ਅਗਸਤ 1965) ਇੱਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਪਾਕਿਸਤਾਨ ਮੁਸਲਿਮ ਲੀਗ ਦੀ ਮੈਂਬਰ ਅਤੇ ਪਾਰਟੀ ਦੀ ਮਹਿਲਾ ਵਿੰਗ ਦੀ ਮੁਖੀ ਹੈ। ਮਾਰਚ 2012 ਤੋਂ ਉਸਨੇ ਪਾਕਿਸਤਾਨ ਦੀ ਸੈਨੇਟਰ ਵਜੋਂ ਸੇਵਾ ਨਿਭਾਈ ਹੈ।[1] 2002 ਵਿੱਚ ਉਹ ਬਲੋਚਿਸਤਾਨ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਸੀ। 2007-2012 ਤੱਕ ਉਸਨੇ ਬਲੋਚਿਸਤਾਨ ਵਿੱਚ ਕਾਨੂੰਨ ਮੰਤਰੀ ਵਜੋਂ ਸੇਵਾ ਨਿਭਾਈ। ਉਸਦਾ ਵਿਆਹ ਬਲੋਚਿਸਤਾਨ ਅਸੈਂਬਲੀ ਦੇ ਸਾਬਕਾ ਮੈਂਬਰ ਆਗਾ ਇਰਫ਼ਾਨ ਕਰੀਮ ਨਾਲ ਹੋਇਆ ਹੈ। ਉਹ ਫੁੱਟਬਾਲ ਖਿਡਾਰੀਆਂ ਰਾਹੀਲਾ ਜ਼ਰਮੀਨ ਅਤੇ ਸ਼ਾਹਇਲਾ ਬਲੋਚ ਦੀ ਮਾਂ ਹੈ, ਸ਼ਾਹਇਲਾ ਦੀ 2016 ਵਿੱਚ ਇੱਕ ਕਾਰ ਦੁਰਘਟਨਾ 'ਚ ਮੌਤ ਹੋ ਗਈ ਸੀ।
Rubina Irfan | |
---|---|
ਦਫ਼ਤਰ ਵਿੱਚ March 2012 – March 2018 | |
ਰਾਸ਼ਟਰਪਤੀ | Mamnoon Hussain |
ਪ੍ਰਧਾਨ ਮੰਤਰੀ | Nawaz Sharif |
ਨਿੱਜੀ ਜਾਣਕਾਰੀ | |
ਜਨਮ | Quetta, Pakistan | 5 ਅਗਸਤ 1965
ਸਿਆਸੀ ਪਾਰਟੀ | Pakistan Muslim League (Q) |
ਬੱਚੇ | Raheela and Shahlyla |
ਅਲਮਾ ਮਾਤਰ | University of Balochistan |
ਕਿੱਤਾ | Politician |
ਫੁੱਟਬਾਲ
ਸੋਧੋ2004 ਵਿੱਚ ਇਰਫ਼ਾਨ ਨੇ ਆਪਣੀਆਂ ਤਿੰਨ ਧੀਆਂ ਨਾਲ ਬਲੋਚਿਸਤਾਨ ਯੂਨਾਈਟਿਡ ਡਬਲਿਊ.ਐਫ.ਸੀ. ਦੀ ਸਥਾਪਨਾ ਕੀਤੀ ਅਤੇ ਟੀਮ ਨੂੰ ਪਾਕਿਸਤਾਨੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਸ਼ਾਮਲ ਕੀਤਾ।[2] ਉਹ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਦੇ ਮਹਿਲਾ ਵਿਭਾਗ ਦੀ 2005 ਵਿੱਚ ਸਥਾਪਨਾ ਤੋਂ ਬਾਅਦ ਵੀ ਪ੍ਰਧਾਨ ਰਹੀ।[3] ਉਸਨੇ ਪਾਕਿਸਤਾਨ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀ ਸ਼ੁਰੂਆਤ ਅਤੇ ਵਿਕਾਸ ਦਾ ਸਮਰਥਨ ਕੀਤਾ।[4][5]
ਹਵਾਲੇ
ਸੋਧੋ- ↑ "Rubina Irfan". Senate of Pakistan. Retrieved 13 February 2017.
- ↑ Wasim, Umaid (8 August 2014). "Balochistan United look to transform women's football in Pakistan". DAWN. Retrieved 13 February 2016.
- ↑ Ali, Mohsin (23 November 2014). "Rubina demands autonomy for women soccer body". The Nation (Pakistan). Retrieved 13 February 2016.
- ↑ "Women's team gets a FIFA ranking". The Express Tribune. 8 April 2011. Retrieved 13 February 2016.
- ↑ Hennies, Rainer (October 2006). "Pakistan's women – grand debut despite results" (PDF). FIFA. pp. 48–49. Archived from the original (PDF) on 21 ਨਵੰਬਰ 2015. Retrieved 13 February 2016.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- ਬਲੋਚਿਸਤਾਨ ਦੀ ਸੂਬਾਈ ਅਸੈਂਬਲੀ ਵਿਖੇ ਪ੍ਰੋਫਾਈਲ Archived 2019-05-18 at the Wayback Machine.