ਰੂਹ ਦੇ ਕਈ ਮਤਲਬ ਅਤੇ ਧਾਰਨਾਵਾਂ ਹਨ ਜਿਹਨਾਂ 'ਚੋਂ ਬਹੁਤਿਆਂ ਦਾ ਅਰਥ ਹੈ ਸਰੀਰ ਤੋਂ ਉਲਟ ਇੱਕ ਨਿਰਾਕਾਰ ਭਾਵ ਅਸਰੀਰਕ ਪਦਾਰਥ। ਅਧਿਆਤਮਕ ਤੌਰ ਉੱਤੇ ਇਹਦਾ ਭਾਵ ਹੁੰਦਾ ਹੈ ਸੋਝੀ ਜਾਂ ਸ਼ਖ਼ਸੀਅਤ। ਕਈ ਵਾਰ ਇਨਸਾਨ ਆਤਮਾ ਅਤੇ ਰੂਹ ਨੂੰ ਇੱਕੋ ਗੱਲ ਹੀ ਮੰਨਦਾ ਹੈ ਅਤੇ ਦੋਹਾਂ ਨੂੰ ਹੀ ਧਰਮ ਅਤੇ ਤੰਤਰ ਕਿਰਿਆ ਵਿੱਚ ਮੌਤ ਤੋਂ ਬਾਅਦ ਰਹਿਣ ਵਾਲੀਆਂ ਚੀਜ਼ਾਂ ਮੰਨਿਆ ਜਾਂਦਾ ਹੈ।[1] "ਰੂਹ" ਤੋਂ ਭਾਵ ਇੱਕ "ਭੂਤ" ਵੀ ਹੋ ਸਕਦਾ ਹੈ ਭਾਵ ਮੋਏ ਮਨੁੱਖ ਦੀ ਰੂਹ ਦਾ ਜ਼ਹੂਰ/ਪ੍ਰਕਾਸ਼।

ਥੀਓਡੋਰ ਵੌਨ ਹੋਲਸਟ, ਬਰਤਾਲਡਾ, ਰੂਹਾਂ ਦੀ ਸਤਾਈ, ਲ.1830

ਇਹ ਇਸਤਲਾਹ ਕਿਸੇ ਵੀ ਨਿਰਾਕਾਰ ਜਾਂ ਅਸਰੀਰੀ ਸ਼ੈਅ ਵਾਸਤੇ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਦੈਂਤ ਜਾਂ ਦੇਵਤੇ

ਹਵਾਲੇ

ਸੋਧੋ
  1. OED "spirit 2.a.: The soul of a person, as commended to God, or passing out of the body, in the moment of death."