ਰੇਸ਼ਾ ਕੋਨਕਰ
ਰੇਸ਼ਾ ਕੋਨਕਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਉਹ ਜ਼ੀ ਟੀਵੀ ਚੈਨਲ ਦੇ ਸੀਰੀਅਲ ਯੇ ਹੈ ਮੁਹੱਬਤੇਂ[2] ਵਿੱਚ ਰਿੰਕੀ ਭੱਲੇ ਅਤੇ ਆਪਕੇ ਆ ਜਾਨੇ ਸੇ ਵਿੱਚ ਗੌਰੀ ਅਗਰਵਾਲ ਵਜੋਂ ਜਾਣੀ ਜਾਂਦੀ ਹੈ।
ਰੇਸ਼ਾ ਕੋਨਕਰ | |
---|---|
ਜਨਮ | 30 ਨਵੰਬਰ |
ਅਲਮਾ ਮਾਤਰ | ਪਟਕਰ-ਵਾਰਦੇ ਕਾਲਜ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2010 – ਹੁਣ |
ਕੱਦ | 1.63 m (5 ft 4 in) |
ਕੈਰੀਅਰ
ਸੋਧੋਕੋਨਕਰ ਰੋਜ਼ ਨੇ 2010 ਵਿੱਚ ਪ੍ਰਸਿਧੀ ਹਾਸਿਲ ਕੀਤੀ, ਜਦੋਂ ਉਸਨੇ ਇਮੋਸ਼ਨਲ ਅੱਤਿਆਚਾਰ ਦੇ ਪਹਿਲੇ ਸੀਜ਼ਨ ਦੇ ਤੀਜੇ ਐਪੀਸੋਡ ਵਿੱਚ ਹਿੱਸਾ ਲਿਆ ਸੀ।[3] 2012 ਵਿੱਚ ਉਸਨੇ ਜਨੂੰਨ- ਐਸੀ ਨਫਰਤ ਤੋ ਕੈਸਾ ਇਸ਼ਕ ਵਿੱਚ ਸੁਨਹਿਰੀ ਰਾਮਧਾਰੀ ਸਿੰਘ ਦੀ ਭੂਮਿਕਾ ਨਿਭਾ ਕੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ।[4] ਉਸੇ ਸਾਲ ਉਸਨੇ ਬੜੇ ਅੱਛੇ ਲਗਤੇ ਹੈਂ ਵਿੱਚ ਸੁਮਾਇਆ ਦੀ ਭੂਮਿਕਾ ਨਿਭਾਈ।[5] 2015 ਵਿੱਚ ਉਸਨੇ ਯੇ ਹੈਂ ਮੁਹੱਬਤੇਂ ਵਿੱਚ ਰਿੰਕੀ ਭੱਲਾ ਵਜੋਂ ਅਦਾਕਾਰੀ ਕੀਤੀ।[6] 2016 ਵਿੱਚ ਉਸਨੇ ਡਰਾਵਨੇ ਸੀਰੀਅਲ ਡਰ ਸਭਕੋ ਲਗਤਾ ਹੈ,[7] ਅਤੇ ਇਕ ਕ੍ਰਾਇਮ ਸ਼ੋਅ ਸਾਵਧਾਨ ਇੰਡੀਆ[8] ਵਿੱਚ ਆਪਣੀ ਭੂਮਿਕਾ ਨਿਭਾਈ। 2017 ਵਿੱਚ ਉਸਨੇ ਗੌਰੀ ਅਗਰਵਾਲ ਵਜੋਂ ਜ਼ੀ ਟੀਵੀ ਦੇ ਇਕ ਸੀਰੀਅਲ ਆਪਕੇ ਆ ਜਾਨੇ ਸੇ ਵਿੱਚ ਕੰਮ ਕੀਤਾ।
ਫ਼ਿਲਮੋਗ੍ਰਾਫੀ
ਸੋਧੋਸਾਲ | ਸਿਰਲੇਖ | ਭੂਮਿਕਾ | ਚੈਨਲ | Notes |
---|---|---|---|---|
2010 | ਇਮੋਸ਼ਨਲ ਅੱਤਿਆਚਾਰ | ਖ਼ੁਦ ਵਜੋਂ | ਬਿੰਦਾਸ | 1 ਐਪੀਸੋਡ |
2012 | ਜਨੂੰਨ – ਐਸੀ ਨਫ਼ਰਤ ਤੋ ਇਸ਼ਕ ਕੈਸਾ | ਸੁਨਿਹਰੀ ਰਾਮਧਾਰੀ ਸਿੰਘ | ਲਾਇਫ਼ ਓਕੇ | ਆਵਰਤੀ ਭੂਮਿਕਾ |
ਬੜੇ ਅੱਛੇ ਲਗਤੇ ਹੈਂ | ਸੁਮਾਇਆ | ਸੋਨੀ ਟੀਵੀ | ਆਵਰਤੀ ਭੂਮਿਕਾ | |
2013 | ਪਵਿੱਤਰ ਬੰਧਨ | ਸ਼ਿਬਾਨੀ | ਡੀਡੀ ਨੈਸ਼ਨਲ | ਵਿਰੋਧੀ |
2014-2015 | ਯੇ ਹੈ ਮੁਹੱਬਤੇਂ | ਰਿੰਕੀ ਭੱਲਾ / ਰਿੰਕੀ ਮਿਹਿਰ ਅਰੋੜਾ | ਸਟਾਰ ਪਲੱਸ | ਆਵਰਤੀ ਭੂਮਿਕਾ |
2015 | ਸਾਵਧਾਨ ਇੰਡੀਆ | ਲਾਇਫ਼ ਓਕੇ | ਐਪੀਸੋਡਿਕ ਭੂਮਿਕਾ | |
2016 | ਡਰ ਸਭਕੋ ਲਗਤਾ ਹੈ | ਐਂਡ ਟੀਵੀ | ਐਪੀਸੋਡਿਕ ਭੂਮਿਕਾ | |
ਸਾਵਧਾਨ ਇੰਡੀਆ | ਲਾਇਫ਼ ਓਕੇ | ਐਪੀਸੋਡਿਕ ਭੂਮਿਕਾ | ||
ਅਦਾਲਤ | ਸੋਨੀ ਟੀਵੀ | ਐਪੀਸੋਡਿਕ ਭੂਮਿਕਾ | ||
ਕਵਚ... ਕਾਲੀ ਸ਼ਕਤੀਉ ਸੇ | ਨਤਾਸ਼ਾ ਬੁੰਦੇਲਾ | ਕਲਰਜ਼ ਟੀਵੀ | ਸਹਿਯੋਗੀ ਭੂਮਿਕਾ | |
ਯੇ ਕਹਾਂ ਆ ਗਏ ਹਮ | ਪ੍ਰੋਤਿਮਾ | ਐਂਡ ਟੀਵੀ | ਐਕਸਟੰਡ ਕੈਮੋ | |
ਏਜੇਂਟ ਰਾਘਵ – ਕ੍ਰਾਇਮ ਬ੍ਰਾਂਚ | ਮੋਨਾ | ਐਂਡ ਟੀਵੀ | ਐਪੀਸੋਡਿਕ ਭੂਮਿਕਾ | |
2017 | ਕ੍ਰਾਇਮ ਪੈਟ੍ਰੋਲ (ਟੀਵੀ ਸੀਰੀਜ਼) | ਫ਼ਾਤਿਮਾ | ਸੋਨੀ ਟੀਵੀ | ਐਪੀਸੋਡਿਕ ਭੂਮਿਕਾ |
2018–ਹੁਣ | ਆਪ ਕੇ ਆ ਜਾਨੇ ਸੇ | ਗੌਰੀ ਅਗਰਵਾਲ | ਜ਼ੀ ਟੀਵੀ | ਆਵਰਤੀ ਭੂਮਿਕਾ |
ਹਵਾਲੇ
ਸੋਧੋ- ↑ "Double bonanza for Resha Konkar". Times of India. 7 August 2013. Archived from the original on 6 June 2018.
{{cite web}}
: Unknown parameter|dead-url=
ignored (|url-status=
suggested) (help) - ↑ "Resha 'Rinky' Konkar back in Yeh Hai Mohabbatein". Telly Chakkar. 24 December 2014. Archived from the original on 16 August 2016.
{{cite web}}
: Unknown parameter|dead-url=
ignored (|url-status=
suggested) (help) - ↑ "No child's play". Hindustan Times. 7 March 2010. Archived from the original on 30 May 2018.
{{cite web}}
: Unknown parameter|dead-url=
ignored (|url-status=
suggested) (help) - ↑ "Resha Konkar to enter Junoon?". Times of India. 7 December 2013. Archived from the original on 6 June 2018.
{{cite web}}
: Unknown parameter|dead-url=
ignored (|url-status=
suggested) (help) - ↑ "Resha Konkar replaces Dipti Shrikant in Bade Achhe…". Times of India. 8 November 2012. Archived from the original on 2 January 2015.
{{cite web}}
: Unknown parameter|dead-url=
ignored (|url-status=
suggested) (help) - ↑ "'Yeh Hai Mohabbatein' Actress Rinki aka Resha Konkar is Happy Playing Negative Role". IB Times. 4 August 2015. Archived from the original on 30 May 2018.
{{cite web}}
: Unknown parameter|dead-url=
ignored (|url-status=
suggested) (help) - ↑ "The story of Resha Konkars sore throat". The Free Press Journal. Indian National Press. 16 March 2016. Archived from the original on 30 May 2018.
{{cite web}}
: Unknown parameter|dead-url=
ignored (|url-status=
suggested) (help) - ↑ "Raj Singh, Resha Konkar in Savdhan India; Creative Director Ashish Lal turns actor". Telly Chakkar. 15 October 2015. Archived from the original on 30 May 2018.
{{cite web}}
: Unknown parameter|dead-url=
ignored (|url-status=
suggested) (help)