ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਰੈ
(ਰੈਫ੍ਰੈਂਸ ਫ੍ਰੇਮ ਤੋਂ ਮੋੜਿਆ ਗਿਆ)
ਰੈਸਟ (ਭੌਤਿਕ ਵਿਗਿਆਨ)
ਸੋਧੋਕਿਸੇ ਇੱਕੋ ਸਥਾਨ ਤੇ ਸਥਿਤ ਕੋਈ ਚੀਜ਼ (ਕਿਸੇ ਖਾਸ ਰੈਫ੍ਰੈਂਸ ਫਰੇਮ ਦੇ ਸੰਦਰਭ ਵਿੱਚ)
ਰੈਫ੍ਰੈਂਸ ਫਰੇਮ
ਸੋਧੋਨਿਰਦੇਸ਼-ਅੰਕਾਂ ਵਾਲਾ ਕੋਈ ਇਸ਼ਾਰੀਆ ਢਾਂਚਾ ਜੋ ਕਿਸੇ ਚੀਜ਼ ਦੀਆਂ ਪੁਜ਼ੀਸ਼ਨ, ਸਮਾਂ, ਮੋਮੈਂਟਮ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਨਾਪਣ ਲਈ ਕੋਈ ਮੂਲ ਬਿੰਦੂ ਅਪਣਾ ਕੇ ਵਰਤਿਆ ਜਾਂਦਾ ਹੈ