ਰੋਪੜ ਜਲਗਾਹ , ਜਿਸਨੂੰ ਰੋਪੜ ਝੀਲ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੀ ਇੱਕ ਜਲਗਾਹ ਹੈ ਜੋ ਦਰਿਆ ਸਤਲੁਜ ਦੇ ਕਿਨਾਰੇ ਪੈਂਦੀ ਹੈ। ਇਸ ਜਲਗਾਹ ਉੱਤੇ ਕਾਫ਼ੀ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਇੱਥੇ 9 ਥਣਧਾਰੀ ਜੀਵ ,154 ਪੰਛੀ (ਪ੍ਰਵਾਸੀ ਅਤੇ ਖੇਤਰੀ ਪੰਛੀ ),ਮੱਛੀਆਂ ਦੀਆਂ 35 ਕਿਸਮਾਂ, 9 ਅਰਥ੍ਰੋਪੋਡ (arthropod) ,11 ਰੋਟਿਫਰ (rotifer) ਅਤੇ 10 ਪ੍ਰੋਟੋਜੋਆ ਪ੍ਰਜਾਤੀਆਂ ਮਿਲਦੀਆਂ ਹਨ। [1]

ਰੋਪੜ ਜਲਗਾਹ ਜਾਂ ਰੋਪੜ ਝੀਲ
ਸਥਿਤੀਪੰਜਾਬ
ਗੁਣਕ31°01′N 76°30′E / 31.02°N 76.50°E / 31.02; 76.50
Typeਤਾਜ਼ਾ ਪਾਣੀ
Primary inflowsਸਤਲੁਜ ਝੀਲ
Basin countriesਭਾਰਤ
Surface area1,365 ਹੈਕ.
ਔਸਤ ਡੂੰਘਾਈ0.5 ਮੀ.
ਵੱਧ ਤੋਂ ਵੱਧ ਡੂੰਘਾਈ6 ਮੀ.
Surface elevation275 ਮੀ.
Settlementsਰੂਪਨਗਰ

ਇਹ ਵੀ ਵੇਖੋ

ਸੋਧੋ

ਰਾਮਸਰ ਸਮਝੌਤਾ

ਤਸਵੀਰਾਂ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Inventory of Wetlands." Ropar Reservoir, pp. 380-403. Retrieved on 12 November 2008.