ਮੁੱਖ ਮੀਨੂ ਖੋਲ੍ਹੋ

ਰੋਬਿਨ ਮੈਕਲੌਰਿਨ ਵਿਲੀਅਮਸ (21 ਜੁਲਾਈ 1951 – 11 ਅਗਸਤ 2014) ਇੱਕ ਅਮਰੀਕੀ ਅਦਾਕਾਰ ਅਤੇ ਸਟੈਂਡ-ਅੱਪ ਕਮੇਡੀਅਨ ਸੀ। ਉਸਨੇ ਸਾਨਫਰਾਂਸਿਸਕੋ ਅਤੇ ਲਾਸ ਏਂਜਲਸ ਤੋਂ ਅੱਧ-1970ਵਿਆਂ ਵਿੱਚ ਇੱਕ ਕਮੇਡੀਅਨ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਉਸਨੂੰ ਸਾਨਫਰਾਂਸਿਸਕੋ ਦੇ ਕਾਮੇਡੀ ਪੁਨਰ-ਜਾਗਰਣ ਦੀ ਅਗਵਾਈ ਕਰਨ ਦਾ ਮਾਣ ਹਾਸਲ ਹੋਇਆ। [1] ਟੀਵੀ ਲੜੀ ਮੋਰਕ ਐਂਡ ਮਾਈਂਡੀ (1978–82) ਵਿੱਚ ਮੋਰਕ ਵਜੋਂ ਮਸ਼ਹੂਰ ਹੋਣ ਉਪਰੰਤ, ਉਸਨੇ ਸਟੈਂਡ-ਅੱਪ ਕਮੇਡੀ ਅਤੇ ਫ਼ਿਲਮੀ ਅਦਾਕਾਰੀ ਦੋਨਾਂ ਕਲਾਵਾਂ ਵਿੱਚ ਆਪਣਾ ਕੈਰੀਅਰ ਪੱਕਾ ਕਰ ਲਿਆ। ਉਹ ਆਪਣੀਆਂ ਮੌਕੇ ਅਨੁਸਾਰ ਕਲਾਕਾਰੀ ਕਾਢਾਂ ਲਈ ਜਾਣਿਆ ਜਾਂਦਾ ਸੀ।[2][3]

ਰੋਬਿਨ ਵਿਲੀਅਮਸ
Robin Williams 2011a (2).jpg
ਵਿਲੀਅਮਸ 2011 ਵਿੱਚ ਹੈਪੀ ਫੀਟ ਟੂ ਦੇ ਪਹਿਲੇ ਸ਼ੋ ਤੇ
ਜਨਮਰੋਬਿਨ ਮੈਕਲੌਰਿਨ ਵਿਲੀਅਮਸ
(1951-07-21)21 ਜੁਲਾਈ 1951
ਸ਼ਿਕਾਗੋ, ਇਲੀਨੋਇਸ, United States
ਮੌਤ11 ਅਗਸਤ 2014(2014-08-11) (ਉਮਰ 63)
ਪੈਰਾਡੀਜ਼ ਕੇ, ਕੈਲੀਫੋਰਨੀਆ, ਯੂ.ਐੱਸ.
ਮੌਤ ਦਾ ਕਾਰਨਲਟਕ ਕੇ ਆਤਮਘਾਤ ਕਾਰਨ ਸਾਹ ਘੁੱਟਣਾ
ਪੇਸ਼ਾਅਦਾਕਾਰ, ਸਟੈਂਡ-ਅੱਪ ਕਮੇਡੀਅਨ
ਸਰਗਰਮੀ ਦੇ ਸਾਲ1976–2014
ਸਾਥੀ
 • Valerie Velardi
  (1978–1988; ਤਲਾਕ)
 • Marsha Garces
  (1989–2010; ਤਲਾਕ)
 • Susan Schneider
  (2011–2014; ਮੌਤ)
ਬੱਚੇ
3; including Zelda Williams
ਰੋਬਿਨ ਵਿਲੀਅਮਸ
Mediumਸਟੈਂਡ-ਅੱਪ ਕਮੇਡੀ, ਫ਼ਿਲਮ, ਟੈਲੀਵਿਜ਼ਨ
GenresObservational comedy, improvisational comedy, character comedy, self-deprecation, surreal humor
ਪ੍ਰਭਾਵJonathan Winters, Peter Sellers, Richard Pryor
ਵੈੱਬ-ਸਾਇਟwww.robinwilliams.com

ਹਵਾਲੇਸੋਧੋ

 1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Nachman
 2. Kahn, Mattie (August 12, 2014). "When Norm Macdonald Met Robin Williams - 'The Funniest Man in The World'". ABC News. Archived from the original on 2014-08-13. Retrieved 2014-10-19. 
 3. Raab, Lauren; Parker, Ryan; Loomis, Nicky (August 11, 2014). "Robin Williams, 'funniest man alive,' dead at 63". The Bradenton Herald. Los Angeles Times. Archived from the original on 2014-10-19. Retrieved 2014-10-19.