ਰੋਮਾਨੀ ਭਾਸ਼ਾ

ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਦੀ ਇੰਡੋ-ਆਰੀਆ ਬ੍ਰਾਂਚ ਨਾਲ ਸਬੰਧਤ ਰੋਮਨੀ ਲੋਕਾਂ ਦੀ ਭਾਸ਼ਾ
(ਰੋਮਾਨੀ ਤੋਂ ਮੋੜਿਆ ਗਿਆ)

ਰੋਮਾਨੀ ਭਾਸ਼ਾ (/ˈrməni/;[5] ਜਿਸ ਨੂੰ ਰੋਮਨੀ, ਜਿਪਸੀ ਵੀ ਕਹਿੰਦੇ ਹਨ; ਫਰਮਾ:Lang-rom) ਰੋਮਾਨੀ ਲੋਕਾਂ ਦੀਆਂ ਕਈ ਭਾਸ਼ਾਵਾਂ ਵਿੱਚੋਂ ਹਰੇਕ ਨੂੰ ਕਹਿ ਦਿੰਦੇ ਹਨ। ਇਹ ਹਿੰਦ-ਯੂਰਪੀ ਭਾਸ਼ਾਈ ਪਰਵਾਰ ਦੇ ਅੰਦਰ ਆਉਂਦੀਆਂ ਹਨ। ਇਨ੍ਹਾਂ ਦਾ ਵਰਗ ਹਿੰਦ ਈਰਾਨੀ ਸ਼ਾਖਾ ਦੀ ਹਿੰਦ-ਆਰੀਆ ਉਪਸ਼ਾਖਾ ਦੇ ਅੰਤਰਗਤ ਹੈ।[6] ਐਥਨੋਲੌਗ ਦੇ ਅਨੁਸਾਰ, ਰੋਮਾਨੀ ਦੀਆਂ ਸੱਤ ਵੰਨਗੀਆਂ ਇੱਕ ਦੂਜੀ ਨਾਲੋਂ ਕਾਫ਼ੀ ਭਿੰਨ ਹਨ ਕਿ ਉਨ੍ਹਾਂ ਨੂੰ ਅੱਡ-ਅੱਡ ਭਾਸ਼ਾਵਾਂ ਦੇ ਤੌਰ ਤੇ ਲਿਆ ਜਾ ਸਕਦਾ ਹੈ। ਇਨ੍ਹਾਂ ਚੋਂ ਵਲੈਕਸ ਰੋਮਾਨੀ (500.000 ਬੋਲਣ ਵਾਲੇ) ਸਭ ਤੋਂ ਵੱਡੀ ਹੈ।[7] ਫਿਰ ਬਾਲਕਨ ਰੋਮਾਨੀ (600,000),[8] ਕਾਰਪੇਥੀਅਨ ਰੋਮਾਨੀ (500,000)[9] ਅਤੇ ਸਿੰਤ ਰੋਮਾਨੀ (300,000) ਹਨ।[10] ਹਿੰਦ-ਆਰੀਆ ਭਾਸ਼ਾਵਾਂ ਉਹ ਭਾਸ਼ਾਵਾਂ ਹਨ ਜੋ ਸੰਸਕ੍ਰਿਤ ਤੋਂ ਪੈਦਾ ਹੋਈਆਂ ਹਨ।

ਰੋਮਾਨੀ
romani ćhib
ਜੱਦੀ ਬੁਲਾਰੇਮੱਧ ਅਤੇ ਪੂਰਬੀ ਯੂਰਪ ਅਤੇ ਰੋਮਾਨੀ ਡਾਇਸਪੋਰਾ
Native speakers
30 ਲੱਖ (2013)
ਹਿੰਦ-ਯੂਰਪੀ
ਅਧਿਕਾਰਤ ਸਥਿਤੀ
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
ਭਾਸ਼ਾ ਦਾ ਕੋਡ
ਆਈ.ਐਸ.ਓ 639-2rom
ਆਈ.ਐਸ.ਓ 639-3rom – inclusive code
Individual codes:
rmn – ਬਾਲਕਨ ਰੋਮਾਨੀ
rml – ਬਾਲਟਿਕ ਰੋਮਾਨੀ
rmc – ਕਾਰਪੇਥੀਅਨ ਰੋਮਾਨੀ
rmf – ਫਿਨਿਸ਼ ਕਾਲੋ
rmo – ਸਿੰਤ ਰੋਮਾਨੀ
rmy – ਵਲੈਕਸ ਰੋਮਾਨੀ
rmw – ਵੈਲਸ਼ ਰੋਮਾਨੀ
Glottologroma1329
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਹਵਾਲੇ

ਸੋਧੋ
  1. (ਸਪੇਨੀ) "Ley de lenguas nativas" (PDF). Bogotá: Ministry of Culture of Colombia. 2010. Archived from the original (PDF) on ਮਾਰਚ 26, 2014. Retrieved July 21, 2014.
  2. (ਜਰਮਨ) "Regional- und Minderheitensprachen" (PDF). ਬਰਲਿਨ: Federal Ministry of the Interior. 2008. Archived from the original (PDF) on 2012-04-03. Retrieved 2014-10-20. {{cite web}}: Unknown parameter |dead-url= ignored (|url-status= suggested) (help)
  3. (ਹੰਗਰੀਆਈ) "National and Ethnic Minorities in Hungary" (PDF). Facts About Hungary. Archived from the original (PDF) on 2017-10-11. Retrieved 2014-10-20. {{cite web}}: Unknown parameter |dead-url= ignored (|url-status= suggested) (help)
  4. "National minorities and minority languages". Swedish Ministry for Integration and Gender Equality. 2007. Archived from the original on 2012-02-07. Retrieved 2014-10-20. {{cite web}}: Unknown parameter |dead-url= ignored (|url-status= suggested) (help)
  5. Laurie Bauer, 2007, The Linguistics Student’s Handbook, Edinburgh
  6. "Romani (subgroup)". SIL International. n.d.
  7. "Romani, Vlax". SIL International. n.d.
  8. "Romani, Balkan". SIL International. n.d.
  9. "Romani, Carpathian". SIL International. n.d. Retrieved August 12, 2012.
  10. "Romani, Sinte". SIL International. n.d. Retrieved August 12, 2012.