ਰੋਮਾਨੀ ਭਾਸ਼ਾ
ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਦੀ ਇੰਡੋ-ਆਰੀਆ ਬ੍ਰਾਂਚ ਨਾਲ ਸਬੰਧਤ ਰੋਮਨੀ ਲੋਕਾਂ ਦੀ ਭਾਸ਼ਾ
ਰੋਮਾਨੀ ਭਾਸ਼ਾ (/ˈroʊməni/;[5] ਜਿਸ ਨੂੰ ਰੋਮਨੀ, ਜਿਪਸੀ ਵੀ ਕਹਿੰਦੇ ਹਨ; ਫਰਮਾ:Lang-rom) ਰੋਮਾਨੀ ਲੋਕਾਂ ਦੀਆਂ ਕਈ ਭਾਸ਼ਾਵਾਂ ਵਿੱਚੋਂ ਹਰੇਕ ਨੂੰ ਕਹਿ ਦਿੰਦੇ ਹਨ। ਇਹ ਹਿੰਦ-ਯੂਰਪੀ ਭਾਸ਼ਾਈ ਪਰਵਾਰ ਦੇ ਅੰਦਰ ਆਉਂਦੀਆਂ ਹਨ। ਇਨ੍ਹਾਂ ਦਾ ਵਰਗ ਹਿੰਦ ਈਰਾਨੀ ਸ਼ਾਖਾ ਦੀ ਹਿੰਦ-ਆਰੀਆ ਉਪਸ਼ਾਖਾ ਦੇ ਅੰਤਰਗਤ ਹੈ।[6] ਐਥਨੋਲੌਗ ਦੇ ਅਨੁਸਾਰ, ਰੋਮਾਨੀ ਦੀਆਂ ਸੱਤ ਵੰਨਗੀਆਂ ਇੱਕ ਦੂਜੀ ਨਾਲੋਂ ਕਾਫ਼ੀ ਭਿੰਨ ਹਨ ਕਿ ਉਨ੍ਹਾਂ ਨੂੰ ਅੱਡ-ਅੱਡ ਭਾਸ਼ਾਵਾਂ ਦੇ ਤੌਰ ਤੇ ਲਿਆ ਜਾ ਸਕਦਾ ਹੈ। ਇਨ੍ਹਾਂ ਚੋਂ ਵਲੈਕਸ ਰੋਮਾਨੀ (500.000 ਬੋਲਣ ਵਾਲੇ) ਸਭ ਤੋਂ ਵੱਡੀ ਹੈ।[7] ਫਿਰ ਬਾਲਕਨ ਰੋਮਾਨੀ (600,000),[8] ਕਾਰਪੇਥੀਅਨ ਰੋਮਾਨੀ (500,000)[9] ਅਤੇ ਸਿੰਤ ਰੋਮਾਨੀ (300,000) ਹਨ।[10] ਹਿੰਦ-ਆਰੀਆ ਭਾਸ਼ਾਵਾਂ ਉਹ ਭਾਸ਼ਾਵਾਂ ਹਨ ਜੋ ਸੰਸਕ੍ਰਿਤ ਤੋਂ ਪੈਦਾ ਹੋਈਆਂ ਹਨ।
ਰੋਮਾਨੀ | |
---|---|
romani ćhib | |
ਜੱਦੀ ਬੁਲਾਰੇ | ਮੱਧ ਅਤੇ ਪੂਰਬੀ ਯੂਰਪ ਅਤੇ ਰੋਮਾਨੀ ਡਾਇਸਪੋਰਾ |
Native speakers | 30 ਲੱਖ (2013) |
ਹਿੰਦ-ਯੂਰਪੀ
| |
ਅਧਿਕਾਰਤ ਸਥਿਤੀ | |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | rom |
ਆਈ.ਐਸ.ਓ 639-3 | rom – inclusive codeIndividual codes: rmn – ਬਾਲਕਨ ਰੋਮਾਨੀrml – ਬਾਲਟਿਕ ਰੋਮਾਨੀrmc – ਕਾਰਪੇਥੀਅਨ ਰੋਮਾਨੀrmf – ਫਿਨਿਸ਼ ਕਾਲੋrmo – ਸਿੰਤ ਰੋਮਾਨੀrmy – ਵਲੈਕਸ ਰੋਮਾਨੀrmw – ਵੈਲਸ਼ ਰੋਮਾਨੀ |
Glottolog | roma1329 |
ਹਵਾਲੇ
ਸੋਧੋ- ↑ (ਸਪੇਨੀ) "Ley de lenguas nativas" (PDF). Bogotá: Ministry of Culture of Colombia. 2010. Archived from the original (PDF) on ਮਾਰਚ 26, 2014. Retrieved July 21, 2014.
- ↑ (ਜਰਮਨ) "Regional- und Minderheitensprachen" (PDF). ਬਰਲਿਨ: Federal Ministry of the Interior. 2008. Archived from the original (PDF) on 2012-04-03. Retrieved 2014-10-20.
{{cite web}}
: Unknown parameter|dead-url=
ignored (|url-status=
suggested) (help) - ↑ (ਹੰਗਰੀਆਈ) "National and Ethnic Minorities in Hungary" (PDF). Facts About Hungary. Archived from the original (PDF) on 2017-10-11. Retrieved 2014-10-20.
{{cite web}}
: Unknown parameter|dead-url=
ignored (|url-status=
suggested) (help) - ↑ "National minorities and minority languages". Swedish Ministry for Integration and Gender Equality. 2007. Archived from the original on 2012-02-07. Retrieved 2014-10-20.
{{cite web}}
: Unknown parameter|dead-url=
ignored (|url-status=
suggested) (help) - ↑ Laurie Bauer, 2007, The Linguistics Student’s Handbook, Edinburgh
- ↑ "Romani (subgroup)". SIL International. n.d.
- ↑ "Romani, Vlax". SIL International. n.d.
- ↑ "Romani, Balkan". SIL International. n.d.
- ↑ "Romani, Carpathian". SIL International. n.d. Retrieved August 12, 2012.
- ↑ "Romani, Sinte". SIL International. n.d. Retrieved August 12, 2012.