ਰੋਹਤਕ ਭਾਰਤ ਦੇ ਹਰਿਆਣਾ ਸੂਬੇ ਦਾ ਇੱਕ ਜਿਲ੍ਹਾ ਹੈ ਜਿਹੜਾ ਦਿੱਲੀ ਦੇ ਕੋਲ ਹੀ ਹੈ। ਇਸ ਜਿਲ੍ਹੇ ਦੀ ਸਥਾਨਕ ਬੋਲੀ ਨੂੰ ਰੋਹਤਕੀ ਬੋਲੀ ਕਿਹਾ ਜਾਂਦਾ ਹੈ ਜਿਹੜਾ ਕਿ ਹਰਿਆਣਵੀ ਭਾਸ਼ਾ ਦਾ ਹੀ ਇੱਕ ਰੂਪ ਹੈ।