ਰੱਬੋਂ ਉੱਚੀ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਰੱਬੋਂ ਉੱਚੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਤਹਿਸੀਲ ਪਾਇਲ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਨਾਲ਼ ਲਗਦੇ ਪਿੰਡ ਰੱਬੋਂ ਨੀਵੀਂ,ਬਾਬਰਪੁਰ, ਚੋਮੋਂ, ਲਸਾੜਾ,ਉਕਸੀ ਦੁਧਾਲ,ਲਸੋਈ ਹਨ।, ਭਾਈ ਮਹਾਰਾਜ ਸਿੰਘ ਜੀ ਦਾ ਜਨਮ ਏਸੇ ਪਿੰਡ ਦੇ ਵਿਚ 1780 ਨੂੰ ਹੋਇਆ ਸੀ,ਆਪ ਜੀ ਨੂੰ ਅੰਗ੍ਰੇਜਾਂ ਦੁਵਾਰਾ ਜਲਾਵਤਨ ਕਰਕੇ ਸਿੰਘਾਪੁਰ ਵਿਚ ਭੇਜ ਦਿੱਤਾ ਗਿਆ ,ਜਿਥੇ ਉਹ 1856 ਨੂੰ ਸ਼ਹੀਦ ਹੋ ਗਏ।

ਰੱਬੋਂ ਉੱਚੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੌਦ

ਗੈਲਰੀ

ਸੋਧੋ
 
ਗੁਰਦੁਆਰਾ ਸਾਹਿਬ ਪਿੰਡ ਰੱਬੋਂ ਉੱਚੀ
 
ਗੁਰਦੁਆਰਾ ਸਾਹਿਬ ਪਿੰਡ ਰੱਬੋਂ ਉੱਚੀ

ਕੂਕਾ ਲਹਿਰ ਦੇ ਸ਼ਹੀਦ

ਸੋਧੋ
 
ਪਿੰਡ ਰੱਬੋਂ ਉੱਚੀ

[1]

ਹਵਾਲੇ

ਸੋਧੋ