ਲਿਸੋਥੋ
(ਲਸੋਤੋ ਤੋਂ ਮੋੜਿਆ ਗਿਆ)
ਲਿਸੋਥੋ, ਅਧਿਕਾਰਕ ਤੌਰ ਉੱਤੇ ਲਿਸੋਥੋ ਦੀ ਰਾਜਸ਼ਾਹੀ, ਦੱਖਣੀ ਅਫ਼ਰੀਕਾ, ਜੋ ਇਸ ਦਾ ਇੱਕੋ-ਇੱਕ ਗੁਆਂਢੀ ਦੇਸ਼ ਹੈ, ਦੁਆਰਾ ਪੂਰੀ ਤਰ੍ਹਾਂ ਘਿਰਿਆ ਹੋਇਆ ਦੇਸ਼ ਹੈ। ਇਸ ਦਾ ਖੇਤਰਫਲ 30,000 ਵਰਗ ਕਿ.ਮੀ. ਤੋਂ ਥੋੜ੍ਹਾ ਜ਼ਿਆਦਾ ਅਤੇ ਅਬਾਦੀ 2,067,000 ਦੇ ਲਗਭਗ ਹੈ।[1] ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਸੇਰੂ ਹੈ। ਇਹ ਦੇਸ਼ਾਂ ਦੇ ਰਾਸ਼ਟਰ-ਮੰਡਲ ਦਾ ਮੈਂਬਰ ਹੈ। ਲਿਸੋਥੋ ਸ਼ਬਦ ਦਾ ਮੋਟੇ ਰੂਪ ਵਿੱਚ ਅਨੁਵਾਦ ਉਹ ਧਰਤੀ ਜਿੱਥੇ ਲੋਕ ਸਿਸੋਥੋ ਬੋਲਦੇ ਹਨ ਹੈ।[4] ਇਸ ਦੀ ਲਗਭਗ 40% ਅਬਾਦੀ ਅਮਰੀਕੀ $1.25 ਦੀ ਅੰਤਰਰਾਸ਼ਟਰੀ ਗਰੀਬੀ-ਰੇਖਾ ਹੇਠ ਰਹਿੰਦੀ ਹੈ।[5]
ਲਿਸੋਥੋ ਦੀ ਰਾਜਸ਼ਾਹੀ Muso oa Lesotho | |||||
---|---|---|---|---|---|
| |||||
ਮਾਟੋ: "Khotso, Pula, Nala" (ਸਿਸੋਥੋ) "ਅਮਨ, ਵਰਖਾ, ਪ੍ਰਫੁੱਲਤਾ" | |||||
ਐਨਥਮ: Lesotho Fatse La Bontata Rona ਲਿਸੋਥੋ, ਸਾਡੇ ਪੁਰਖਿਆਂ ਦੀ ਧਰਤੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਸੇਰੂ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਸਿਸੋਥੋ | ||||
ਨਸਲੀ ਸਮੂਹ | 99.7% ਸੋਥੋ 0.3% ਹੋਰ ਅਫ਼ਰੀਕੀ | ||||
ਵਸਨੀਕੀ ਨਾਮ | ਮੋਸੋਥੋ (ਇੱਕ-ਵਚਨ) ਬਸੋਥੋ (ਬਹੁ-ਵਚਨ) | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ | ||||
• ਮਹਾਰਾਜਾ | ਲੇਤਸੀ ਤੀਜਾ | ||||
• ਪ੍ਰਧਾਨ ਮੰਤਰੀ | ਟਾਮ ਥਾਬਾਨੇ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਰਾਸ਼ਟਰੀ ਸਭਾ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | 4 ਅਕਤੂਬਰ 1966 | ||||
ਖੇਤਰ | |||||
• ਕੁੱਲ | 30,355 km2 (11,720 sq mi) (140ਵਾਂ) | ||||
• ਜਲ (%) | ਨਾਮਾਤਰ | ||||
ਆਬਾਦੀ | |||||
• 2009 ਅਨੁਮਾਨ | 2,067,000[1] (144ਵਾਂ) | ||||
• 2004 ਜਨਗਣਨਾ | 2,031,348 | ||||
• ਘਣਤਾ | 68.1/km2 (176.4/sq mi) (138ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $3.804 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,959[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2.453 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,264[2] | ||||
ਗਿਨੀ (1995) | 63.2 very high | ||||
ਐੱਚਡੀਆਈ (2010) | 0.427[3] Error: Invalid HDI value · 141ਵਾਂ | ||||
ਮੁਦਰਾ | ਲਿਸੋਥੋ ਲੋਤੀ (LSL) | ||||
ਸਮਾਂ ਖੇਤਰ | UTC+2 (ਦੱਖਣੀ ਅਫ਼ਰੀਕੀ ਮਿਆਰੀ ਸਮਾਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +266 | ||||
ਇੰਟਰਨੈੱਟ ਟੀਐਲਡੀ | .ls | ||||
Estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
ਹਵਾਲੇ
ਸੋਧੋ- ↑ 1.0 1.1 Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
{{cite journal}}
: Cite journal requires|journal=
(help) - ↑ 2.0 2.1 2.2 2.3 "Lesotho". International Monetary Fund. Retrieved 2012-04-19.
- ↑ Human Development Report 2009. The United Nations. Retrieved 15 October 2009.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Human Development Indices, Table 3: Human and income poverty, p. 35. Retrieved on 1 June 2009
<ref>
tag defined in <references>
has no name attribute.