ਲਹੌਰੀਏ
ਪੰਜਾਬੀ ਫ਼ਿਲਮ
ਲਹੌਰੀਏ (ਅੰਗ੍ਰੇਜ਼ੀ:Lahoriye) ਇੱਕ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਨਿਰਦੇਸ਼ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ ਅਤੇ ਸਰਦਾਰ ਸੋਹੀ ਹਨ। ਇਹ ਫ਼ਿਲਮ ਸੰਸਾਰ ਭਰ ਵਿੱਚ 12 ਮਈ 2017 ਨੂੰ ਰਲੀਜ ਹੋਈ ਸੀ।[1]
ਲਹੌਰੀਏ | |
---|---|
![]() ਪ੍ਰਦਰਸ਼ਿਤ ਪੋਸਟਰ | |
ਨਿਰਦੇਸ਼ਕ | ਅੰਬਰਦੀਪ ਸਿੰਘ |
ਲੇਖਕ | ਅੰਬਰਦੀਪ ਸਿੰਘ |
ਨਿਰਮਾਤਾ | ਅੰਬਰਦੀਪ ਸਿੰਘ ਕਾਰਜ ਗਿੱਲ |
ਸਿਤਾਰੇ | ਅਮਰਿੰਦਰ ਗਿੱਲ ਸਰਗੁਣ ਮਹਿਤਾ ਯੁਵਰਾਜ ਹੰਸ ਨਿਮਰਤ ਖਹਿਰਾ ਸਰਦਾਰ ਸੋਹੀ |
ਸਿਨੇਮਾਕਾਰ | ਸੰਦੀਪ ਪਾਟਿਲ |
ਸੰਪਾਦਕ | ਓਮਕਾਰਨਾਥ ਭਾਕਰੀ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ | ਰਿਥਮ ਬੋਇਜ਼ ਐਂਟਰਟੇਨਮੈਂਟ ਅੰਬਰਦੀਪ ਪ੍ਰੋਡਕਸ਼ਨ |
ਡਿਸਟ੍ਰੀਬਿਊਟਰ | ਓਮਜੀ ਸਾਇਨਵਰਲਡ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਾਕਸ ਆਫ਼ਿਸ | 32.74 ਕਰੋੜ |
ਕਾਸਟ
ਸੋਧੋ- ਅਮਰਿੰਦਰ ਗਿੱਲ
- ਸਰਗੁਣ ਮਹਿਤਾ
- ਯੁਵਰਾਜ ਹੰਸ
- ਨਿਮਰਤ ਖਹਿਰਾ
- ਸਰਦਾਰ ਸੋਹੀ
- ਗੁੱਗੂ ਗਿੱਲ
- ਨਿਰਮਲ ਰਿਸ਼ੀ
- ਹੌਬੀ ਧਾਲੀਵਾਲ
- ਰਾਜੀਵ ਠਾਕੁਰ
ਗੀਤਾਂ ਦੀ ਸੂਚੀ
ਸੋਧੋਲੜੀ ਨੰਬਰ | ਨਾਂਮ | ਗਾਇਕ | ਗੀਤਕਾਰ | ਸੰਗੀਤ |
---|---|---|---|---|
1. | ਅੱਖਰ | ਅਮਰਿੰਦਰ ਗਿੱਲ | ਸੁਰਿੰਦਰ ਸਾਧਪੁਰੀ | ਜਤਿੰਦਰ ਸ਼ਾਹ |
2. | ਚੁੰਨੀ | ਅਮਰਿੰਦਰ ਗਿੱਲ | ਪ੍ਰੀਤ ਮੰਗਤ | ਜਤਿੰਦਰ ਸ਼ਾਹ |
3. | ਜੀਓਨਦਿਆਂ ਚ | ਅਮਰਿੰਦਰ ਗਿੱਲ | ਫਤਿਹ ਸ਼ੇਰਗਿੱਲ | ਜਤਿੰਦਰ ਸ਼ਾਹ |
4. | ਪਾਣੀ ਰਾਵੀ ਦਾ | ਅਮਰਿੰਦਰ ਗਿੱਲ ਅਤੇ ਨੇਹਾ ਭਾਸ਼ਿਨ | ਹਰਮਨ ਜੀਤ | ਜਤਿੰਦਰ ਸ਼ਾਹ |
5. | ਜੰਝਾਂ | ਗੁਰਪ੍ਰੀਤ ਮਾਨ | ਮਾਨ ਹੁੰਦਲ | ਜਤਿੰਦਰ ਸ਼ਾਹ |