ਲਾਈਪਸਿਸ਼

(ਲਾਈਪਜ਼ਿਗ ਤੋਂ ਮੋੜਿਆ ਗਿਆ)

ਲਾਈਪਸਿਸ਼ ਜਾਂ ਲਾਈਪਤਸਿਸ਼ (/ˈlptsɪɡ/; ਜਰਮਨ ਉਚਾਰਨ: [ˈlaɪ̯pt͡sɪç] ( ਸੁਣੋ)) ਜਰਮਨੀ ਦੇ ਸੰਘੀ ਰਾਜ ਜ਼ਾਕਸਨ ਵਿਚਲਾ ਇੱਕ ਸ਼ਹਿਰ ਹੈ। ਇਹਦੀ ਅਬਾਦੀ ਲਗਭਗ 530,000 ਹੈ[1] ਅਤੇ ਇਹ ਕੇਂਦਰੀ ਜਰਮਨ ਮਹਾਂਨਗਰੀ ਇਲਾਕੇ ਦੇ ਐਨ ਦਿਲ ਵਿੱਚ ਪੈਂਦਾ ਹੈ।

ਲਾਈਪਸਿਸ਼
Leipzig
ਸ਼ਹਿਰ
ਕੇਂਦਰੀ ਲਾਈਪਸਿਸ਼ ਦਾ ਨਜ਼ਾਰਾ
ਕੇਂਦਰੀ ਲਾਈਪਸਿਸ਼ ਦਾ ਨਜ਼ਾਰਾ
Flag of ਲਾਈਪਸਿਸ਼Coat of arms of ਲਾਈਪਸਿਸ਼
Location of ਲਾਈਪਸਿਸ਼ within ਜਰਮਨੀ ਦੇ ਸ਼ਹਿਰੀ ਜ਼ਿਲ੍ਹੇ district
CountryGermany
Stateਜ਼ਾਕਸਨ
Districtਜਰਮਨੀ ਦੇ ਸ਼ਹਿਰੀ ਜ਼ਿਲ੍ਹੇ
ਸਰਕਾਰ
 • ਓਬਰਬੁਰਗਰਮਾਈਸਟਰਬੁਰਖ਼ਾਰਡ ਯੁੰਗ (ਸਮਾਜਕ ਲੋਕਰਾਜੀ ਪਾਰਟੀ)
ਖੇਤਰ
 • ਕੁੱਲ297.60 km2 (114.90 sq mi)
ਆਬਾਦੀ
 (31-12-2011)
 • ਕੁੱਲ5,39,348
 • ਘਣਤਾ1,800/km2 (4,700/sq mi)
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
04001-04357
Dialling codes0341
ਵਾਹਨ ਰਜਿਸਟ੍ਰੇਸ਼ਨL
ਵੈੱਬਸਾਈਟwww.leipzig.de

ਹਵਾਲੇ

ਸੋਧੋ
  1. "Bevölkerung des Freistaates Sachsen jeweils am Monatsende ausgewählter Berichtsmonate nach Gemeinden". Statistisches Landesamt des Freistaates Sachsen. Retrieved 2013-05-31.