ਲਾਕੌਸਟ
ਲਾਕੌਸਟ (ਫ਼ਰਾਂਸੀਸੀ ਉਚਾਰਨ: [laˈkɔst]) ਇੱਕ ਫ਼ਰਾਂਸੀਸੀ ਕਪੜਾ ਵਪਾਰੀ ਕੰਪਨੀ ਹੈ। ਇਸਨੂੰ ਰੇਨੇ ਲਾਕੌਸਟ ਅਤੇ ਅਂਦਰੇ ਗਿਲੀਅਰ ਨੇ 1933 ਵਿੱਚ ਸ਼ੁਰੂ ਕੀਤਾ ਸੀ। ਇਹ ਮਹਿੰਗੇ ਕਪੜੇ, ਐਨਕਾਂ, ਜੁੱਤੀਆਂ, ਘੜੀਆਂ ਅਤੇ ਇਤਰ ਬਣਾਉਂਦੀ ਅਤੇ ਵੇਚਦੀ ਹੈ। ਇਸਨੂੰ ਇਸਦੇ ਮਗਰਮੱਛ ਵਾਲੇ ਲੋਗੋ ਰਾਹੀਂ ਪਛਾਣਿਆ ਜਾ ਸਕਦਾ ਹੈ।[1] ਨਵੰਬਰ 2012 ਵਿੱਚ ਲਾਕੌਸਟ ਨੂੰ ਇੱਕ ਸਵਿੱਸ ਗ੍ਰੁੱਪ ਮੌਸ ਫ਼੍ਰੇਰੇਸ ਨੇ ਖ਼ਰੀਦ ਲਿਆ।
ਤਸਵੀਰ:Lacoste logo.svg | |
ਕਿਸਮ | |
---|---|
ਉਦਯੋਗ | ਪ੍ਰਚੂਨ |
ਸਥਾਪਨਾ | Troyes, France 1933 |
ਸੰਸਥਾਪਕ | ਰੇਨੇ ਲਾਕੌਸਟ, ਆਂਦਰੇ ਗਿਲੀਅਰ |
ਮੁੱਖ ਦਫ਼ਤਰ | Corporate: Troyes Distribution: Troyes |
ਉਤਪਾਦ | |
ਕਮਾਈ | $500 ਮਿਲੀਅਨ |
ਹੋਲਡਿੰਗ ਕੰਪਨੀ | ਮੌਸ ਫ਼੍ਰੇਰੇਸ |
ਵੈੱਬਸਾਈਟ | www |
ਹਵਾਲੇ
ਸੋਧੋ- ↑ "Lacoste Logo: Design and History". Famouslogos.net. Archived from the original on 2013-02-24. Retrieved 2011-07-29.