ਲਾਲ ਮਸਜ਼ਿਦ ਉਰਦੂ ਭਾਸ਼ਾ:لال مسجد‎,ਹਿੰਦੀ :लाल मस्जिद) ਨੂੰ ਫ਼ਕਰੁਲ ਮਸਜ਼ਿਦ ਵੀ ਕਿਹਾ ਜਾਂਦਾ ਹੈ, ਇਹ ਬਾਰਾ ਬਜ਼ਾਰ, ਕਸ਼ਮੀਰੀ ਗੇਟ ਦਿੱਲੀ ਵਿਚ ਸਥਿਤ ਹੈ। ਇਸ ਮਸਜ਼ਿਦ ਨੂੰ 1728-29 ਦੌਰਾਨ ਕਨੀਜ਼-ਏ-ਫ਼ਾਤਿਮਾ ਦੁਆਰਾ ਆਪਣੇ ਪਤੀ ਸੁਜਾਤ ਖਾਨ ਜੋ ਕਿ ਔਰੰਗਜ਼ੇਬ ਦਾ ਦਰਬਾਰੀ ਸੀ,[1] ਦੀ ਯਾਦ ਵਿੱਚ ਬਣਵਾਈ। ਕਰਨਲ ਜੇਮਜ਼ ਸਕਿਨਰ ਨੇ ਮਸਜਿਦ ਦੀ ਮੁਰੰਮਤ ਕਰਵਾਈ।[2]

ਲਾਲ ਮਸਜ਼ਿਦ, ਦਿੱਲੀ
ਧਰਮ
ਮਾਨਤਾਇਸਲਾਮ
ਟਿਕਾਣਾ
ਟਿਕਾਣਾਦਿੱਲੀ, ਭਾਰਤ

ਹਵਾਲੇ

ਸੋਧੋ
  1. Peck, Lucy; Heritage, Indian National Trust for Art and Cultural.
  2. Smith, R,V. Delhi: Unknown Tales of a City.