ਲਿਗੂਰੀ ਸਮੁੰਦਰ ਜਾਂ ਲਿਗੂਰੀਆਈ ਸਮੁੰਦਰ (ਇਤਾਲਵੀ: Mar Ligure; ਫ਼ਰਾਂਸੀਸੀ: Mer Ligurienne) ਭੂ-ਮੱਧ ਸਮੁੰਦਰ ਦੀ ਇੱਕ ਸ਼ਾਖ਼ਾ ਹੈ ਜੋ ਇਤਾਲਵੀ ਰਿਵੀਏਰਾ (ਲਿਗੂਰੀਆ ਅਤੇ ਟਸਕਨੀ) ਅਤੇ ਕਾਰਸਿਕਾ ਟਾਪੂ ਵਿਚਕਾਰ ਸਥਿੱਤ ਹੈ। ਇਸ ਦਾ ਨਾਂ ਸ਼ਾਇਦ ਪੁਰਾਤਨ ਲਿਗੂਰੀ ਲੋਕਾਂ ਪਿੱਛੋਂ ਪਿਆ ਹੈ।
ਮਾਸਾ
ਲਿਵੋਰਨੋ
ਰੋਗਲਿਆਨੋ
ਪਿਏਤਰਾਕੋਰਬਾਰਾ
ਪੋਰਤੋਵੇਨੇਰੇ
ਪਲਮਾਰੀਆ
ਲਾ ਸਪੇਸੀਆ
ਵੇਰਨਾਤਸਾ
ਕਾਰਨਿਗਲੀਆ
ਮੋਂਤਰੋਸੋ ਅਲ ਮਾਰ
ਰਿਓਮਾਗੀਓਰ
ਮਨਰੋਲਾ
ਸੋਰੀ
ਜਿਨੋਆ
ਸਵੋਨਾ
ਸਿਰੀਆਲ
ਅਲਾਸੀਓ
ਲਾਇਗੁਇਗਲੀਆ
ਇੰਪੀਰੀਆ
ਸਾਨਰੇਮੋ
ਬੈਂਤੀਮਿਗਲੀਆ
ਕਾਨ
ਮੋਨਾਕੋ
ਸੇਂਟ ਤ੍ਰੋਪੇਜ਼
ਆਂਟੀਬ