ਲਿਥੀਅਮ ਬੈਟਰੀਆਂ ਪ੍ਰਾਇਮਰੀ ਬੈਟਰੀਆਂ ਹੁੰਦੀਆਂ ਹਨ ਜਿਹਨਾਂ ਵਿੱਚ ਲਿਥੀਅਮ ਐਨੋਡ ਦੇ ਤੌਰ ਤੇ ਕੰਮ ਕਰਦਾ ਹੈ। ਇਸ ਤਰ੍ਹਾਂ ਦੀਆਂ ਬੈਟਰੀਆਂ ਨੂੰ ਲਿਥੀਅਮ-ਧਾਤੂ ਬੈਟਰੀਆਂ ਵੀ ਕਿਹਾ ਜਾਂਦਾ ਹੈ।