ਲਾਈਬੇਰੀਆ

ਦੇਸ਼ ਦੱਖਣ-ਪੱਛਮੀ ਅਫ਼ਰੀਕਾ ਵਿੱਚ
(ਲਿਬੇਰੀਆ ਤੋਂ ਮੋੜਿਆ ਗਿਆ)

ਲਾਈਬੇਰੀਆ, ਅਧਿਕਾਰਕ ਤੌਰ ਉੱਤੇ ਲਾਈਬੇਰੀਆ ਦ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਸਿਏਰਾ ਲਿਓਨ, ਉੱਤਰ ਵੱਲ ਗਿਨੀ ਅਤੇ ਪੂਰਬ ਵੱਲ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਜ਼ਿਆਦਾਤਰ ਮੈਂਗਰੂਵੀ (ਊਸ਼ਣ-ਕਟਿਬੰਧੀ ਰੁੱਖ) ਜੰਗਲਾ ਦੀ ਬਣੀ ਹੋਈ ਹੈ ਜਦਕਿ ਅੰਦਰੂਨੀ ਘੱਟ ਅਬਾਦੀ ਵਾਲੇ ਇਲਾਕੇ ਉਹਨਾਂ ਜੰਗਲਾਂ ਦੇ ਬਣੇ ਹੋਏ ਹਨ ਜੋ ਸੁੱਕੇ ਘਾਹ-ਮੈਦਾਨਾਂ ਦੇ ਪਠਾਰ ਵਿੱਚ ਬਦਲ ਜਾਂਦੇ ਹਨ। ਇਸ ਦੇਸ਼ ਕੋਲ ਬਾਕੀ ਦਾ 40% ਉੱਪਰੀ ਗਿਨੀਆਈ ਊਸ਼ਣ-ਕਟਿਬੰਧੀ ਜੰਗਲ ਹੈ। ਇਸ ਦੀ ਜਲਵਾਯੂ ਗਰਮ ਭੂ-ਮੱਧ ਰੇਖਾਈ ਹੈ ਜਿੱਥੇ ਜ਼ਿਆਦਾਤਰ ਵਰਖਾ ਮਈ ਤੋਂ ਅਕਤੂਬਰ ਵਿੱਚ ਹੁੰਦਿ ਹੈ ਅਤੇ ਬਾਕੀ ਸਾਲ ਰੁੱਖੀਆਂ ਹਰਮਾਤੀ ਹਵਾਵਾਂ ਚੱਲਦੀਆਂ ਹਨ। ਇਸ ਦਾ ਖੇਤਰਫਲ 111,369 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 37 ਲੱਖ ਹੈ। ਅੰਗਰੇਜ਼ੀ ਇੱਥੋਂ ਦੀ ਅਧਿਕਾਰਕ ਭਾਸ਼ਾ ਹੈ ਜਦਕਿ ਦੇਸ਼ ਵਿੱਚ 30 ਤੋਂ ਵੱਧ ਸਥਾਨਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

ਲਾਈਬੇਰੀਆ ਦਾ ਗਣਰਾਜ
Flag of ਲਾਈਬੇਰੀਆ
Coat of Arms of ਲਾਈਬੇਰੀਆ
ਝੰਡਾ Coat of Arms
ਮਾਟੋ: The love of liberty brought us here<brਖਲਾਸੀ ਦੇ ਮੋਹ ਨੇ ਸਾਨੂੰ ਇੱਥੇ ਲਿਆਂਦਾ
ਐਨਥਮ: 

"ਸਾਰੇ ਜੈ-ਜੈਕਾਰ ਕਰੋ!, ਲਾਈਬੇਰੀਆ, ਜੈ-ਜੈਕਾਰ!]]"
ਅਫ਼ਰੀਕੀ ਸੰਘ ਵਿੱਚ ਲਾਈਬੇਰੀਆ ਦੀ ਸਥਿਤੀ
ਅਫ਼ਰੀਕੀ ਸੰਘ ਵਿੱਚ ਲਾਈਬੇਰੀਆ ਦੀ ਸਥਿਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਨਰੋਵੀਆ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2008)
ਕਪੈੱਲ 20.3%
ਬੱਸਾ 13.4%
ਗ੍ਰੇਬੋ 10%
ਜਿਓ 8%
ਮਾਨੋ 7.9%
ਕ੍ਰੂ 6%
ਲੋਰਮਾ 5.1%
ਕਿੱਸੀ 4.8%
ਗੋਲਾ 4.4%
ਹੋਰ 20.1%
ਵਸਨੀਕੀ ਨਾਮਲਾਈਬੇਰੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਐਲਨ ਜਾਨਸਨ ਸਰਲੀਫ਼
• ਉਪ-ਰਾਸ਼ਟਰਪਤੀ
ਜੌਸਫ਼ ਬੋਆਕਾਈ
• ਸਦਨ ਦਾ ਵਕਤਾ
ਐਲਕਸ ਜ. ਟਾਈਲਰ
• ਮੁੱਖ ਮੁਨਸਫ
ਜਾਨੀ ਲਿਊਇਸ
ਵਿਧਾਨਪਾਲਿਕਾਲਾਈਬੇਰੀਆ ਦੀ ਵਿਧਾਨ ਸਭਾ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
Establishment
• ਅਮਰੀਕੀ ਬਸਤੀਵਾਦ ਸਮਾਜ ਦੁਆਰਾ ਸਥਾਪਨਾ
1822
• ਸੁਤੰਤਰਤਾ
26 ਜੁਲਾਈ 1847
• ਵਰਤਮਾਨ ਸੰਵਿਧਾਨ
6 ਜਨਵਰੀ 1986
ਖੇਤਰ
• ਕੁੱਲ
111,369 km2 (43,000 sq mi) (103ਵਾਂ)
• ਜਲ (%)
13.514
ਆਬਾਦੀ
• 2011 ਅਨੁਮਾਨ
3,786,764[1]
• 2008 ਜਨਗਣਨਾ
3,476,608 (130ਵਾਂ)
• ਘਣਤਾ
35.5/km2 (91.9/sq mi) (180ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$1.769 ਬਿਲੀਅਨ[2]
• ਪ੍ਰਤੀ ਵਿਅਕਤੀ
$456[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$1.154 ਬਿਲੀਅਨ[2]
• ਪ੍ਰਤੀ ਵਿਅਕਤੀ
$297[2]
ਐੱਚਡੀਆਈ (2011)Increase 0.329
Error: Invalid HDI value · 182ਵਾਂ
ਮੁਦਰਾਲਾਈਬੇਰੀਆਈ ਡਾਲਰ1 (LRD)
ਸਮਾਂ ਖੇਤਰਗ੍ਰੀਨਵਿੱਚ ਔਸਤ ਸਮਾਂ
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ231
ਇੰਟਰਨੈੱਟ ਟੀਐਲਡੀ.lr
1 ਅਮਰੀਕੀ ਡਾਲਰ ਵੀ ਕਨੂੰਨੀ ਠੇਕੇ ਉੱਤੇ ਹੈ।

ਹਵਾਲੇ

ਸੋਧੋ
  1. "Liberia". The World Factbook. Central Intelligence Agency. 2011. Archived from the original on ਅਗਸਤ 31, 2020. Retrieved July 20, 2011. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Liberia". International Monetary Fund. Retrieved 2012-04-19.