ਲਿੰਗਕ ਅਨੁਸਥਾਪਨ ਸੰਬੰਧੀ ਆਂਕੜੇ
ਲਿੰਗਕ ਅਨੁਸਥਾਪਨ ਸੰਬੰਧੀ ਆਂਕੜੇ ਇਕੱਤਰ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਕਈ ਕਾਰਣ ਹਨ। ਇਹਨਾਂ ਵਿਚੋਂ ਸਭ ਤੋਂ ਪਹਿਲਾ ਕਾਰਣ ਤਾਂ ਇਹ ਉੱਭਰਦਾ ਹੈ ਕਿ ਸਮਲਿੰਗਕਤਾ ਅਤੇ ਦੁਲਿੰਗਕਤਾ ਦੇ ਆਂਕੜਿਆਂ ਵਿੱਚ ਬਹੁਤ ਰਲਗੱਡਤਾ ਹੈ ਅਤੇ ਇਸਲਈ ਇਨ੍ਹਾਂ ਦੋਹਾਂ ਦੀ ਅਕਾਦਮਿਕ ਖੋਜ ਦੇ ਪੱਧਰ ਉੱਪਰ ਨਿਸ਼ਾਨਦੇਹੀ ਬਹੁਤ ਜਰੂਰੀ ਹੈ। ਭਾਵੇਂ ਲਿੰਗਕ ਅਨੁਸਥਾਪਨ ਇਨ੍ਹਾਂ ਦੋਹਾਂ ਨੂੰ ਅਕਾਦਮਿਕ ਪੱਧਰ ਉੱਪਰ ਨਿਖੇੜ ਚੁੱਕਿਆ ਹੈ ਪਰ ਫੇਰ ਵੀ ਪੂਰੇ ਵਿਸ਼ਵ ਭਰ ਦੇ ਐਲਜੀਬੀਟੀ ਲੋਕਾਂ ਦੀ ਗਿਣਤੀ ਪਤਾ ਕਰਨ ਲਈ ਹੋਰ ਵਿਗਿਆਨਕ ਢੰਗਾਂ ਅਤੇ ਪੈਮਾਨਿਆਂ ਦੀ ਲੋੜ ਹੈ।
ਸਿਖਰਲੇ ਸ਼ਹਿਰ
ਸੋਧੋਬ੍ਰਾਜ਼ੀਲ
ਸੋਧੋ2009 ਵਿੱਚ ਸੇਂਟ ਪਾਲ ਯੂਨੀਵਰਸਿਟੀ ਨੇ ਬ੍ਰਾਜ਼ੀਲ ਦੇ 10 ਵੱਡੇ ਸ਼ਹਿਰਾਂ ਵਿੱਚ ਐਲਜੀਬੀਟੀ ਵਸੋਂ ਪਤਾ ਕਰਨ ਲਈ ਇੱਕ ਸਰਵੇ ਕੀਤਾ। ਇਹਨਾਂ ਵਿੱਚ 10.4% ਮਰਦਾਂ ਵਿਚੋਂ 7.8% ਗੇਅ ਅਤੇ 2.6% ਦੁਲਿੰਗੀ ਸਨ। ਨਾਲ ਹੀ 6.3% ਔਰਤਾਂ ਵਿਚੋਂ 4.9% ਲੈਸਬੀਅਨ ਅਤੇ 1.4 % ਦੁਲਿੰਗੀ ਸਨ।[1]
ਰੈਂਕ | ਸ਼ਹਿਰ | ਸ਼ਹਿਰ ਦੀ ਵਸੋਂ (ਫ਼ੀਸਦ) |
ਐਲਜੀਬੀ ਵਸੋਂ | |
---|---|---|---|---|
rank | ||||
1 | ਰਿਓ ਡੀ ਜਨੇਰੋ | 14.30% | 1 | |
2 | Fortaleza | 9.35% | 2 | |
3 | Manaus | 8.35% | 3 | |
4 | São Paulo | 8.20% | 4 | |
5 | Salvador | 8.05% | 5 | |
6 | Brasília | 7.95% | 6 | |
7 | Belo Horizonte | 6.85% | 7 | |
8 | Curitiba | 6.55% | 8 | |
9 | Porto Alegre | 5.95% | 9 | |
10 | Cuiabá | 5.65% | 10 |
ਅਮਰੀਕਾ
ਸੋਧੋਫ਼ੀਸਦ ਆਧਾਰ ਉੱਪਰ ਸ਼ਹਿਰ:
Rank | City | Percentage of city population |
LGB population | |
---|---|---|---|---|
population | rank | |||
1 | San Francisco | 15.4% | 94,234 | 4 |
2 | Seattle | 12.9% | 57,993 | 9 |
3 | Atlanta | 12.8% | 39,805 | 12 |
4 | Minneapolis | 12.5% | 34,295 | 16 |
5 | Boston | 12.3% | 50,540 | 10 |
6 | Sacramento | 9.8% | 32,108 | 20 |
7 | Portland | 8.8% | 35,413 | 14 |
8 | Denver | 8.2% | 33,698 | 17 |
9 | Washington | 8.1% | 32,599 | 18 |
10 | Orlando | 7.7% | 12,508 | 36 |
ਕੁਲ ਵਸੋਂ ਦੇ ਆਧਾਰ ਉੱਪਰ ਸਭ ਰੋਣ ਵੱਧ ਰੈਂਕ:
Rank | City | Percentage of city population |
GLB population | |
---|---|---|---|---|
population | rank | |||
1 | New York City | 6% | 272,493 | 1 |
2 | Los Angeles | 5.6% | 154,270 | 2 |
3 | Chicago | 5.7% | 114,449 | 3 |
4 | San Francisco | 15.4% | 94,234 | 4 |
5 | Phoenix | 6.4% | 63,222 | 5 |
6 | Houston | 4.4% | 61,976 | 6 |
7 | San Diego | 6.8% | 61,945 | 7 |
8 | Dallas | 7.0% | 58,473 | 8 |
9 | Seattle | 12.9% | 57,993 | 9 |
10 | Boston | 12.3% | 50,540 | 10 |
11 | Philadelphia | 4.2% | 43,320 | 11 |
12 | Atlanta | 12.8% | 39,085 | 12 |
13 | San Jose | 5.8% | 37,260 | 13 |
Major metropolitan areas by total population:
Rank | City | GLB | GLB% population |
---|---|---|---|
1 | New York City – Northern New Jersey – Long Island, NY | 568,903 | 2.6% |
2 | Los Angeles – Long Beach, CA – Santa Ana, CA | 442,211 | 2.7% |
3 | Chicago–Naperville–Joliet, IL | 288,478 | 3.1% |
4 | San Francisco – Oakland – Fremont, CA | 256,313 | 3.6% |
5 | Boston – Cambridge, MA – Quincy, MA | 201,344 | 3.4% |
6 | Washington, D.C. | 191,959 | 2.5% |
7 | Dallas – Fort Worth – Arlington, TX | 183,718 | 3.5% |
8 | Miami – Miami Beach – Fort Lauderdale | 183,346 | 4.7% |
9 | Atlanta – Marietta, GA – Sandy Springs, GA | 180,168 | 4.3% |
10 | Philadelphia – Camden, NJ – Wilmington, DE | 179,459 | 2.8% |
ਹਵਾਲੇ
ਸੋਧੋ- ↑ (ਪੁਰਤਗਾਲੀ) LGBT proportions by sex in Brazil