ਇਹ ਮਾਂਸਪੇਸ਼ੀਆਂ ਦੀਆਂ ਪੁਸ਼ਤੈਨੀ ਬਿਮਾਰੀਆਂ ਵਿੱਚੋਂ ਇੱਕ, ਜਿਸ ਵਿੱਚ ਪਿੰਜਰ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਅਤੇ ਬਰਬਾਦ ਹੋ ਜਾਂਦੀਆਂ ਹਨ ਨਾਲ ਸੰਬੰਧ ਰੱਖਦੀ ਹੈ। ਜਦੋਂ ਪਾਰਦਰਸ਼ੀ ਝਿੱਲੀ ਅਤੇ ਸਕਲੇਰਾ ਦੇ ਲਿੰਮਬਸ ਤੇ ਅਜਿਹੀਆਂ ਮਾਂਸਪੇਸ਼ੀਆਂ ਕੜੀਆਂ ਹੋ ਜਾਣ ਤਾਂ ਉਹ ਅੱਖ ਵਿੱਚ ਦੁੱਧੀਆ ਜਿਹੀ ਧਾਰੀ ਵਾਂਗ ਦਿਖਾਈ ਦਿੰਦੀਆਂ ਹਨ ਅਤੇ ਇਸੇ ਨੂੰ ਲਿੰਮਬਸ ਨਿਸ਼ਾਨ ਕਿਹਾ ਜਾਂਦਾ ਹੈ।

ਕੌਰਨੀਅਲ ਲਿੰਮਬਸ (ਪਾਰਦਰਸ਼ੀ ਝਿੱਲੀ ਅਤੇ ਸਕਲੇਰਾ ਦਾ ਲਿੰਮਬਸ)
Schematic diagram of the human eye
ਜਾਣਕਾਰੀ
ਪਛਾਣਕਰਤਾ
ਲਾਤੀਨੀLimbus corneae
ਸਰੀਰਿਕ ਸ਼ਬਦਾਵਲੀ

ਕਾਰਨ ਸੋਧੋ

ਇਹ ਮੰਨਿਆ ਜਾਂਦਾ ਹੈ ਕਿ ਅਜਿਹੇ ਹਲਾਤ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਵਧਣ ਨਾਲ ਹੁੰਦੇ ਹਨ, ਪਰ ਕੈਲਸ਼ੀਅਮ ਦੀ ਮਾਤਰਾ ਠੀਕ ਹੋਣ ਤੋਂ ਬਾਅਦ ਵੀ ਇਹ ਨਿਸ਼ਾਨ ਐਦਾਂ ਹੀ ਰਹਿੰਦੇ ਹਨ।