ਲੀਅਰ ਪਾਤਸ਼ਾਹ
ਲੀਅਰ ਪਤਸ਼ਾਹ ਨਾਟਕ ਵਿਲੀਅਮ ਸ਼ੈਕਸ਼ਪੀਅਰ ਦਾ ਲਿਖਿਆ ਹੋਇਆ ਹੈ। ਇਹ ਨਾਟਕ ਦੀ ਰਚਨਾ 1605 ਈ ਵਿੱਚ ਹੋਈ ਅਤੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਜਸਟਿਸ ਰਣਜੀਤ ਸਿੰਘ ਸਰਕਾਰੀਆ ਨੇ ਕੀਤਾ। ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਅਾਰਾ ਛਾਪਿਆ ਗਿਆ ਹੈ। ਇਸ ਦਾ ਦੂਜਾ ਅਡੀਸ਼ਨ 1991 ਵਿੱਚ ਛਾਪਿਆ ਗਿਆ।
ਲੇਖਕ | ਵਿਲੀਅਮ ਸ਼ੈਕਸ਼ਪੀਅਰ |
---|---|
ਮੂਲ ਸਿਰਲੇਖ | ਲੀਅਰ ਪਤਸ਼ਾਹ |
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਟਕ |
ਪ੍ਰਕਾਸ਼ਕ | 'ਪਬਲੀਕੇਸ਼ਨ ਬਿਊਰੋ' ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਸ਼ੈਕਸ਼ਪੀਅਰ ਨੇ ਕੁੱਲ 37 ਨਾਟਕ ਲਿਖੇ ਹਨ ਅਤੇ ਲੀਅਰ ਪਾਤਸ਼ਾਹ ਨੂੰ ਵਿਲੀਅਮ ਸ਼ੈਕਸ਼ਪੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾ ਹੈ।
ਨਾਟਕ ਦੇ ਮੁੱਖ ਪਾਤਰ
ਸੋਧੋਇਸ ਨਾਟਕ ਵਿੱਚ ਕੁੱਲ 18 ਮੁੱਖ ਪਾਤਰਾਂ ਤੋਂ ਇਲਾਵਾ ਕੁਝ ਹੋਰ ਪਾਤਰ ਵੀ ਮੌਜੂਦ ਹਨ।
- ਲੀਅਰ, ਬਰਤਾਨੀਆ ਦਾ ਬਾਦਸ਼ਾਹ
- ਫਰਾਂਸ ਦਾ ਪਾਤਸ਼ਾਹ
- ਬਰਗੰਡੀ ਦਾ ਡਿਊਕ
- ਕਾਰਨਵਾਲ ਦਾ ਡਿਊਕ, ਰੀਗਨ ਦਾ ਪਤੀ
- ਗਲੌਸਟਰ ਦਾ ਅਰਲ
- ਐਡਗਰ, ਗਲੌਸਟਰ ਦਾ ਪੁੱਤਰ
- ਕੈਂਟ ਦਾ ਅਰਲ
- ਅਲਬਾਨੀ ਦਾ ਡਿਊਕ
- ਕਿਉਰਨ, ਇੱਕ ਦਰਬਾਰੀ
- ਡਾਕਟਰ
- ਗੌਨਰੀਲ, ਰੀਗਲ, ਕੌਰਡੀਲੀਆ