ਕਾਲਜਾ

(ਲੀਵਰ ਤੋਂ ਮੋੜਿਆ ਗਿਆ)

ਕਾਲਜਾ ਜਾਂ ਜਿਗਰ ਜਾਂ ਕਲੇਜੀ ਪਾਚਣ ਪ੍ਰਨਾਲੀ ਦਾ ਇੱਕ ਜ਼ਰੂਰੀ ਅੰਗ ਹੈ ਜੋ ਕੰਗਰੋੜਧਾਰੀਆਂ ਅਤੇ ਕੁਝ ਹੋਰ ਜੰਤੂਆਂ ਵਿੱਚ ਮਿਲਦਾ ਹੈ।[2] ਇਹਦੇ ਕਈ ਕੰਮ ਹੁੰਦੇ ਹਨ ਜਿਵੇਂ ਕਿ ਜ਼ਹਿਰ-ਨਿਕਾਲ਼ਾ, ਪ੍ਰੋਟੀਨ ਸੰਸਲੇਸ਼ਣ ਅਤੇ ਪਾਚਣ ਲਈ ਜ਼ਰੂਰੀ ਜੀਵ-ਰਸਾਇਣਾਂ ਨੂੰ ਬਣਾਉਣਾ।[3] ਇਹ ਹੋਂਦ ਬਰਕਰਾਰ ਰੱਖਣ ਵਾਸਤੇ ਲਾਜ਼ਮੀ ਹੁੰਦਾ ਹੈ; ਅਜੇ ਤੱਕ ਲੰਮੇ ਸਮੇਂ ਲਈ ਜਿਗਰ ਦਾ ਘਾਟਾ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਹੈ ਭਾਵੇਂ ਥੋੜ੍ਹੇ ਸਮੇਂ ਵਾਸਤੇ ਕਾਲਜਾ ਨਿਤਾਰਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਾਲਜਾ/ਜਿਗਰ
ਕਿਸੇ ਭੇਡ ਦਾ ਕਲੇਜਾ: (1) ਸੱਜੀ ਖੰਨ, (2) ਖੱਬੀ ਖੰਨ, (3) caudate lobe, (4) quadrate ਖੰਨ, (5) hepatic artery ਅਤੇ portal vein, (6) hepatic lymph nodes, (7) gall bladder.
Surface projections of the organs of the trunk, showing liver in center
ਜਾਣਕਾਰੀ
PrecursorForegut
ਪ੍ਰਨਾਲੀਪਾਚਣ ਪ੍ਰਨਾਲੀ
ਧਮਣੀhepatic artery
ਸ਼ਿਰਾHepatic vein and hepatic portal vein
ਨਸCeliac ganglia and vagus nerve[1]
ਪਛਾਣਕਰਤਾ
MeSHD008099
TA98A05.8.01.001
TA23023
FMA7197
ਸਰੀਰਿਕ ਸ਼ਬਦਾਵਲੀ

ਬਣਤਰ

ਸੋਧੋ
 
Capillaries, sinusoid on right

ਹਵਾਲੇ

ਸੋਧੋ
  1. Physiology: 6/6ch2/s6ch2_30 - Essentials of Human Physiology
  2. Abdel-Misih, Sherif R. Z.; Bloomston, Mark (2010). "Liver Anatomy". Surgical Clinics of North America. 90 (4): 643–53. doi:10.1016/j.suc.2010.04.017. PMC 4038911. PMID 20637938.
  3. "Anatomy and physiology of the liver - Canadian Cancer Society". Cancer.ca. Archived from the original on 2015-06-26. Retrieved 2015-06-26. {{cite web}}: Unknown parameter |dead-url= ignored (|url-status= suggested) (help)