ਲੀਸਿੰਗ-ਇਸ਼ੀ ਸਮਝੌਤਾ

(ਲੀਸਿੰਗ-ਇਸ਼ੀ ਸਮਝੋਤਾ ਤੋਂ ਮੋੜਿਆ ਗਿਆ)

ਲੀਸਿੰਗ-ਇਸ਼ੀ ਸਮਝੋਤਾ ਜੋ ਕਿ ਅਮਰੀਕਾ ਅਤੇ ਜਾਪਾਨ ਦੇ ਵਿਚਕਾਰ 2 ਨਵੰਬਰ 1917 ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਰਾਬਰਟ ਲੀਸਿੰਗ ਅਤੇ ਜਾਪਾਨੀ ਰਾਜਦੂਤ ਇਸ਼ੀ ਕੂਕੀ ਵਿੱਚ ਹੋਇਆ। ਇਸ ਸਮੇਂ ਦੌਰਾਨ ਰੂਸ ਵਿੱਚ ਬੋਲਸ਼ੇਵਿਕ ਕ੍ਰਾਂਤੀ ਹੋਣ ਕਾਰਨ ਚੀਨ ਵਿੱਚ ਰੂਸ ਦਾ ਪ੍ਰਭਾਵ ਸਮਾਪਤ ਹੋ ਗਿਆ। ਰੂਸ ਦੇ ਅਲੱਗ ਹੁੰਦੇ ਹੀ ਜਾਪਾਨ ਨੇ ਰੂਸ ਦੇ ਪ੍ਰਭਾਵ ਖੇਤਰਾਂ 'ਤੇ ਆਪਣਾ ਅਧਿਕਾਰ ਸਮਾਪਤ ਕਰ ਲਿਆ।[1]

ਲੀਸਿੰਗ-ਇਸ਼ੀ ਸਮਝੋਤਾ
{{{image_alt}}}
ਅਮਰੀਕਾ ਦੇ ਵਿਦੇਸ਼ ਮੰਤਰੀ ਰਾਬਰਟ ਲੀਸਿੰਗ ਅਤੇ ਜਾਪਾਨੀ ਰਾਜਦੂਤ ਇਸ਼ੀ ਕੂਕੀ
ਦਸਤਖ਼ਤ ਹੋਏ2 ਨਵੰਬਰ 1917 (1917-11-02)
ਟਿਕਾਣਾਅਮਰੀਕਾ
ਲਾਗੂ2 ਨਵੰਬਰ 1917 (1917-11-02)
ਦਸਤਖ਼ਤੀਏਸੰਯੁਕਤ ਰਾਜ ਅਮਰੀਕਾ
ਜਪਾਨ ਜਾਪਾਨ
ਬੋਲੀਆਂਅੰਗਰੇਜ਼ੀ ਅਤੇ ਜਾਪਾਨੀ ਭਾਸ਼ਾ

ਸ਼ਰਤਾਂ

ਸੋਧੋ

ਅਮਰੀਕਾ ਨੇ ਨੇੜਤਾ ਦੇ ਅਧਾਰ 'ਤੇ ਚੀਨ ਵਿੱਚ ਜਾਪਾਨ ਦੇ ਵਿਸ਼ੇਸ਼ ਹਿੱਤਾਂ ਅਤੇ ਅਧਿਕਾਰਾਂ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ।


ਹਵਾਲੇ

ਸੋਧੋ
  1. Tuchman, Stilwell and the American Experience in China 1911-1945, page 48