ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ, ਮਿਊਨਿਖ਼
ਮਿਊਨਿਖ਼ (ਜਰਮਨੀ) ਦੀ ਜਨਤਕ ਯੂਨੀਵਰਸਿਟੀ
ਮਿਊਨਿਖ਼ ਦੀ ਲੁਡਵਿਗ ਮੈਕਸਿਮਿਲੀਅਨ ਯੂਨੀਵਰਸਿਟੀ (ਜਿਸ ਨੂੰ LMU ਜਾਂ ਸਿਰਫ਼ ਮਿਊਨਿਖ਼ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਪਬਲਿਕ ਯੂਨੀਵਰਸਿਟੀ ਖੋਜ ਯੂਨੀਵਰਸਿਟੀ ਹੈ ਜੋ ਮਿਊਨਿਖ਼, ਜਰਮਨੀ ਵਿੱਚ ਸਥਿਤ ਹੈ, ਅਤੇ ਲਗਾਤਾਰ ਸੰਚਾਲਨ ਵਿੱਚ ਦੇਸ਼ ਦੀ ਛੇਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ।
ਕਿਸਮ | ਪਬਲਿਕ ਯੂਨੀਵਰਸਿਟੀ |
---|---|
ਸਥਾਪਨਾ | 1472 |
ਬਜ਼ਟ | €734.9 ਮਿਲੀਅਨ (2018)[1] |
ਵਿੱਦਿਅਕ ਅਮਲਾ | 5,565 (2018)[1] |
ਪ੍ਰਬੰਧਕੀ ਅਮਲਾ | 8,208 (2018)[1] |
ਵਿਦਿਆਰਥੀ | 51,606 (2018/19)[1] |
ਟਿਕਾਣਾ | , , |
ਵੈੱਬਸਾਈਟ | lmu |
ਹਵਾਲੇ
ਸੋਧੋ- ↑ 1.0 1.1 1.2 1.3 "Facts and Figures". LMU Munich. Retrieved 2020-12-15.