ਲੂਈਸ ਵੋਨ ਆਨ
ਲੂਈਸ ਵੋਨ ਆਨ (ਅੰਗਰੇਜ਼ੀ: Luis von Ahn) ਇੱਕ ਗੁਆਤੇਮਾਲਨ ਉਦਯੋਗਪਤੀ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦਾ ਪ੍ਰੋਫੈਸਰ ਹੈ।[2] ਇਹ ਰੀਕੈਪਚਾ ਕੰਪਨੀ ਦਾ ਸੰਸਥਾਪਕ ਹੈ ਜਿਸ ਨੂੰ ਇਸਨੇ 2009 ਵਿੱਚ ਗੂਗਲ ਨੂੰ ਵੇਚ ਦਿੱਤਾ ਸੀ।[3] ਇਹ ਡੂਓਲਿੰਗੋ ਦਾ ਸਹਿ-ਸੰਸਥਾਪਕ ਅਤੇ ਸੀਈਓ ਹੈ।
ਲੂਈਸ ਵੋਨ ਆਨ | |
---|---|
ਜਨਮ | 1979 |
ਅਲਮਾ ਮਾਤਰ | ਕਾਰਨੇਗੀ ਮੈਲਨ ਯੂਨੀਵਰਸਿਟੀ ਡਿਊਕ ਯੂਨੀਵਰਸਿਟੀ |
ਲਈ ਪ੍ਰਸਿੱਧ | ਕੈਪਚਾ, ਰੀਕੈਪਚਾ, ਡੂਓਲਿੰਗੋ |
ਪੁਰਸਕਾਰ | ਮੈਕਆਰਥਰ ਫੈਲੋਸ਼ਿਪ (2006), TR35 (2007)[1] |
ਵਿਗਿਆਨਕ ਕਰੀਅਰ | |
ਅਦਾਰੇ | ਕਾਰਨੇਗੀ ਮੈਲਨ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਮੈਨੁਅਲ ਬਲਮ |
ਜੀਵਨ
ਸੋਧੋਇਸ ਦਾ ਜਨਮ ਇੱਕ ਯਹੂਦੀ ਪਰਵਾਰ ਵਿੱਚ ਹੋਇਆ। ਇਸ ਦਾ ਪਿਤਾ ਚਕਿਤਸਾ ਦਾ ਪ੍ਰੋਫੈਸਰ ਅਤੇ ਡਾਕਟਰ ਸੀ।[4] ਇਸ ਦਾ ਜਨਮ ਗੂਆਤੇਮਾਲਾ ਸ਼ਹਿਰ ਵਿੱਚ ਹੋਇਆ ਜਿੱਥੇ ਇਸ ਦੇ ਪਰਵਾਰ ਦੀ ਟੌਫ਼ੀਆਂ ਦੀ ਦੁਕਾਨ ਸੀ।[5] ਇਸਨੇ ਗੂਆਤੇਮਾਲਾ ਅਮਰੀਕੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ, ਜਿੱਥੋਂ ਇਹ 1996 ਵਿੱਚ ਗ੍ਰੈਜੂਏਟ ਹੋਇਆ। 2000 ਵਿੱਚ ਇਸਨੇ ਡਿਊਕ ਯੂਨੀਵਰਸਿਟੀ ਤੋਂ ਗਣਿਤ ਦੀ ਡਿਗਰੀ ਕੀਤੀ[6] ਅਤੇ 2005 ਵਿੱਚ ਇਸਨੇ ਪ੍ਰੋਫੈਸਰ ਮੈਨੁਅਲ ਬਲਮ ਦੀ ਨਿਗਰਾਨੀ ਹੇਠ ਕਾਰਨੇਗੀ ਮੈਲਨ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।
ਹਵਾਲੇ
ਸੋਧੋ- ↑ "Innovators Under 35: 2007". MIT Technology Review. Archived from the original on 4 ਜਨਵਰੀ 2021. Retrieved 13 August 2015.
{{cite web}}
: Unknown parameter|dead-url=
ignored (|url-status=
suggested) (help) - ↑ "Luis von Ahn". Carnegie Mellon University. Retrieved 13 August 2015.
- ↑ "Teaching computers to read: Google acquires reCAPTCHA". Google Official Blog. 16 September 2009. Retrieved 13 August 2015.
- ↑ Angela Millan Epstein, "Guatemalan Scientist Revolutionizes Industry By Teaching Languages for Free" Archived 2016-03-04 at the Wayback Machine., CT Latino News, Nov. 13 2012.
- ↑ "Profile: Luis von Ahn", PBS.org.
- ↑ "Duke Ugrad Alum Profile: Luis von Ahn". Duke University. Archived from the original on 9 ਜੁਲਾਈ 2015. Retrieved 13 August 2015.
{{cite web}}
: Unknown parameter|dead-url=
ignored (|url-status=
suggested) (help)