ਲੇਨਾ ਦਰਿਆ

ਰੂਸ ਵਿੱਚ ਦਰਿਆ

ਲੇਨਾ (ਰੂਸੀ: Ле́на, IPA: [ˈlʲenə]; ਸਾਖਾ: Өлүөнэ, Ölüöne) ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਦਰਿਆਵਾਂ ਵਿੱਚੋਂ ਸਭ ਤੋਂ ਪੂਰਬਲਾ ਦਰਿਆ (ਬਾਕੀ ਦੋ ਓਬ ਦਰਿਆ ਅਤੇ ਯੇਨੀਸਾਈ ਦਰਿਆ ਹਨ) ਹੈ। ਇਹ ਦੁਨੀਆਂ ਦਾ ਗਿਆਰ੍ਹਵਾਂ ਸਭ ਤੋਂ ਲੰਮਾ ਅਤੇ ਨੌਵਾਂ ਸਭ ਤੋਂ ਵੱਡੇ ਜਲ-ਬੋਚੂ ਇਲਾਕੇ ਵਾਲਾ ਦਰਿਆ ਹੈ।

ਲੇਨਾ ਦਰਿਆ (Лена, Өлүөнэ)
ਦਰਿਆ
ਲੇਨਾ ਦਾ ਜਲ-ਬੋਚੂ ਖੇਤਰ
ਦੇਸ਼ ਰੂਸ
ਸਹਾਇਕ ਦਰਿਆ
 - ਖੱਬੇ ਕਿਰੰਗਾ ਦਰਿਆ, ਵਿਲਯੂਈ ਦਰਿਆ
 - ਸੱਜੇ ਵੀਤਿਮ ਦਰਿਆ, ਓਲਿਓਕਮਾ ਦਰਿਆ, ਅਲਦਾਨ ਦਰਿਆ
ਸਰੋਤ
 - ਸਥਿਤੀ ਬੈਕਾਲ ਪਹਾੜ, ਇਰਕੁਤਸਕ ਓਬਲਾਸਤ, ਰੂਸ
 - ਉਚਾਈ 1,640 ਮੀਟਰ (5,381 ਫੁੱਟ)
ਦਹਾਨਾ ਲੇਨਾ ਡੈਲਟਾ
 - ਸਥਿਤੀ ਆਰਕਟਿਕ ਮਹਾਂਸਾਗਰ, ਲਾਪਤੇਵ ਸਾਗਰ
ਲੰਬਾਈ 4,472 ਕਿਮੀ (2,779 ਮੀਲ)
ਬੇਟ 25,00,000 ਕਿਮੀ (9,65,255 ਵਰਗ ਮੀਲ)
ਡਿਗਾਊ ਜਲ-ਮਾਤਰਾ ਲਾਪਤੇਵ ਸਾਗਰ[1]
 - ਔਸਤ 16,871 ਮੀਟਰ/ਸ (5,95,794 ਘਣ ਫੁੱਟ/ਸ)
 - ਵੱਧ ਤੋਂ ਵੱਧ 2,41,000 ਮੀਟਰ/ਸ (85,10,835 ਘਣ ਫੁੱਟ/ਸ)
 - ਘੱਟੋ-ਘੱਟ 366 ਮੀਟਰ/ਸ (12,925 ਘਣ ਫੁੱਟ/ਸ)

ਹਵਾਲੇ

ਸੋਧੋ
  1. http://www.abratsev.narod.ru/biblio/sokolov/p1ch23b.html, Sokolov, Eastern Siberia // Hydrography of USSR. (ਰੂਸੀ ਵਿੱਚ)