ਲੈਤਸੀਗਰੁੰਤ, ਜ਼ਿਊਰਿਖ, ਸਵਿਟਜ਼ਰਲੈਂਡ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ. ਜ਼ਿਊਰਿਖ[4] ਅਤੇ ਗ੍ਰਸਹੋਪਰ ਕਲੱਬ ਜ਼ਿਊਰਿਖ[5] ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 26,104 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[6]

ਲੈਤਸੀਗਰੁੰਤ ਸਟੇਡੀਅਮ
ਅੰਦਰੂਨੀ ਦਿੱਖ
ਟਿਕਾਣਾਜ਼ਿਊਰਿਖ,
ਸਵਿਟਜ਼ਰਲੈਂਡ
ਗੁਣਕ47°22′58.06″N 8°30′15.71″E / 47.3827944°N 8.5043639°E / 47.3827944; 8.5043639
ਉਸਾਰੀ ਦੀ ਸ਼ੁਰੂਆਤ15 ਨਵੰਬਰ 2005
ਉਸਾਰੀ ਮੁਕੰਮਲ2006–2007[1]
ਖੋਲ੍ਹਿਆ ਗਿਆ30 ਅਗਸਤ 2007[2]
ਮਾਲਕਜ਼ਿਊਰਿਖ ਸ਼ਹਿਰ
ਚਾਲਕਜ਼ਿਊਰਿਖ ਸ਼ਹਿਰ
ਉਸਾਰੀ ਦਾ ਖ਼ਰਚਾCHF 12,00,00,000
ਸਮਰੱਥਾ26,104[3]
ਮਾਪ105 x 68 ਮੀਟਰ
ਕਿਰਾਏਦਾਰ
ਐੱਫ਼. ਸੀ. ਜ਼ਿਊਰਿਖ
ਗ੍ਰਸਹੋਪਰ ਕਲੱਬ ਜ਼ਿਊਰਿਖ

ਹਵਾਲੇਸੋਧੋ

ਬਾਹਰਲੇ ਜੋੜਸੋਧੋ