ਲੌਂਗੋਵਾਲ ਦਾ ਪੁਰਾਣਾ ਨਾਂ ਲਾਲਗੜ੍ਹ ਸੀ। ਰਿਆਸਤ ਪਟਿਆਲਾ ਦੀ ਨਜ਼ਾਮਤ ਕਰਮਗੜ੍ਹ ਦੀ ਡਾਇਰੈਕਟਰੀ ਵਿੱਚ ਇਸ ਇਲਾਕੇ ਨੂੰ ਜੰਗਲ ਲਿਖਿਆ ਹੋਇਆ ਹੈ ਅਤੇ ਪਿੰਡ ਦਾ ਨਾਂ ਲਾਲਗੜ੍ਹ ਉਰਫ਼ ਲੌਂਗੋਵਾਲ ਲਿਖਿਆ ਹੈ। ਸੰਨ 1901 ਵਿੱਚ ਇਸ ਪਿੰਡ ਦਾ ਡਾਕਖਾਨਾ ਸੁਨਾਮ ਸੀ। ਪੰਜਾਬ ਦੀਆਂ ਰਿਆਸਤਾਂ ਦਾ ਏਕੀਕਰਨ ਕਰਕੇ ਆਜ਼ਾਦੀ ਪਿੱਛੋਂ 20 ਅਗਸਤ 1948 ਨੂੰ ਪੈਪਸੂ ਰਾਜ ਹੋਂਦ ਵਿੱਚ ਆਇਆ। ਰਿਆਸਤ ਜੀਂਦ ਦੀ ਰਾਜਧਾਨੀ ਸੰਗਰੂਰ ਨੂੰ ਪੈਪਸੂ ਦਾ ਇੱਕ ਜ਼ਿਲ੍ਹਾ ਬਣਾਇਆ ਗਿਆ। ਇਹ ਪਿੰਡ ਜ਼ਿਲ੍ਹਾ ਸੰਗਰੂਰ ਵਿੱਚ ਆ ਗਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਯਾਦ ਵਿਚ ਲੌਂਗੋਵਾਲ ਵਿਖੇ ਮਸ਼ਹੂਰ ਕਾਲਜ (SLIET) ਸੰਤ ਲੌਂਗੋਵਾਲ ਇੰਸਟੀਚਿਊਟ ਅਤੇ ਟੈਕਨੋਲੋਜੀ ਹੈ।[1]

ਲੌਂਗੋਵਾਲ
ਸ਼ਹਿਰ
Country ਭਾਰਤ
Stateਪੰਜਾਬ
Districtਸੰਗਰੂਰ
ਆਬਾਦੀ
 (2011)
 • ਕੁੱਲ50,000
Languages
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟ[1]

ਹਵਾਲੇ

ਸੋਧੋ
  1. "Longowal Village Home Page". Archived from the original on 2016-10-30. Retrieved 2021-10-11. {{cite web}}: Unknown parameter |dead-url= ignored (|url-status= suggested) (help)
  1. http://sliet.ac.in/