ਲੌਰਡਸ ਕ੍ਰਿਕਟ ਗਰਾਊਂਡ, ਜਿਸਨੂੰ ਸਿਰਫ਼ ਲੌਰਡਸ ਵੀ ਕਹਿ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਲੰਡਨ ਦੇ ਸੇਂਟ ਜੌਨਸ ਵੁੱਡ ਵਿੱਚ ਸਥਿਤ ਹੈ। ਇਸਦਾ ਨਾਮ ਇਸਦੇ ਸੰਸਥਾਪਕ ਥਾਮਸ ਲੌਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਸਦਾ ਮਾਲਕਾਨਾ ਹੱਕ ਮੇਰਿਲਬੋਨ ਕ੍ਰਿਕਟ ਕਲੱਬ ਕੋਲ ਹਨ ਅਤੇ ਮਿਡਲਸੈਕਸ ਕਾਊਂਟੀ ਕ੍ਰਿਕਟ ਕਲੱਬ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ, ਯੂਰਪੀ ਕ੍ਰਿਕਟ ਕੌਂਸਲ ਅਤੇ ਅਗਸਤ 2005 ਤੱਕ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਮੇਜ਼ਬਾਨ ਘਰੇਲੂ ਗਰਾਊਂਡ ਹੈ। ਲੌਰਡਸ ਕ੍ਰਿਕਟ ਗਰਾਊਂਡ ਨੂੰ ਕ੍ਰਿਕਟ ਦਾ ਘਰ ਜਾਂ ਕ੍ਰਿਕਟ ਦਾ ਮੱਕਾ ਵੀ ਕਿਹਾ ਜਾਂਦਾ ਹੈ।[1] ਇੱਥੇ ਵਿਸ਼ਵ ਦਾ ਸਭ ਤੋਂ ਪੁਰਾਣਾ ਖੇਡ ਅਜਾਇਬ ਘਰ ਵੀ ਹੈ।[2]

ਲੌਰਡਸ ਕ੍ਰਿਕਟ ਗਰਾਊਂਡ
ਲੌਰਡਸ
ਅਗਸਤ 2017 ਵਿੱਚ ਪਵੀਲੀਅਨ
ਗਰਾਊਂਡ ਜਾਣਕਾਰੀ
ਟਿਕਾਣਾਸੇਂਟ ਜੌਨਸ ਵੁੱਡ
ਲੰਡਨ
ਗੁਣਕ51°31′46″N 0°10′22″W / 51.5294°N 0.1727°W / 51.5294; -0.1727
ਸਥਾਪਨਾ1814; 210 ਸਾਲ ਪਹਿਲਾਂ (1814)
ਸਮਰੱਥਾ28,000
ਮਾਲਕਮੇਰਿਲਬੋਨ ਕ੍ਰਿਕਟ ਕਲੱਬ
Tenantsਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ
ਐਂਡ ਨਾਮ
ਪਵੀਲੀਅਨ ਐਂਡ
ਨਰਸਰੀ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ21–23 ਜੁਲਾਈ 1884:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੈਸਟ10–12 ਅਗਸਤ 2018:
 ਇੰਗਲੈਂਡ ਬਨਾਮ  ਭਾਰਤ
ਪਹਿਲਾ ਓਡੀਆਈ26 ਅਗਸਤ 1972:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਓਡੀਆਈ14 ਜੁਲਾਈ 2018:
 ਇੰਗਲੈਂਡ ਬਨਾਮ  ਭਾਰਤ
ਪਹਿਲਾ ਟੀ20ਆਈ5 ਜੂਨ 2009:
 ਇੰਗਲੈਂਡ ਬਨਾਮ ਫਰਮਾ:Country data ਨੀਦਰਲੈਂਡਸ
ਆਖਰੀ ਟੀ20ਆਈ29 ਜੁਲਾਈ 2018:
 ਨੇਪਾਲ ਬਨਾਮ ਫਰਮਾ:Country data ਨੀਦਰਲੈਂਡਸ
ਟੀਮ ਜਾਣਕਾਰੀ
ਮੇਰਿਲਬੋਨ ਕ੍ਰਿਕਟ ਕਲੱਬ (1814 – ਚਲਦਾ)
ਮਿਡਲਸੈਕਸ (1877 – ਚਲਦਾ)
9 ਅਗਸਤ 2018 ਤੱਕ
ਸਰੋਤ: ESPNcricinfo

ਹਵਾਲੇ

ਸੋਧੋ
  1. "Lord's". Cricinfo. Retrieved 22 August 2009.
  2. see MCC museum Archived 12 February 2007 at the Wayback Machine. webpage