ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ (ਆਸਟਰੇਲੀਆਈ ਕ੍ਰਿਕਟ ਟੀਮ ਵੀ ਕਿਹਾ ਜਾਂਦਾ ਹੈ), ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਕਿ ਆਸਟਰੇਲੀਆ ਦੇਸ਼ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਹ ਵਿਸ਼ਵ ਕ੍ਰਿਕਟ ਦੀਆਂ ਸਭ ਤੋਂ ਪੁਰਾਣੀਆਂ ਟੈਸਟ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ, ਜੋ ਕਿ 1877 ਤੋਂ ਖੇਡਦੀ ਆ ਰਹੀ ਹੈ।[8]
ਆਸਟਰੇਲੀਆਆਸਟਰੇਲੀਅਨ ਕੋਟ ਆਫ਼ ਆਰਮਜ਼ |
ਛੋਟਾ ਨਾਮ | ਕੰਗਾਰੂ |
---|
|
ਕਪਤਾਨ | ਸਟੀਵ ਸਮਿੱਥ |
---|
ਕੋਚ | ਡੈਰਨ ਲੀਹਮਨ |
---|
|
ਟੈਸਟ ਦਰਜਾ ਮਿਲਿਆ | 1877 |
---|
|
|
|
ਪਹਿਲਾ ਟੈਸਟ | v ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 15–19 ਮਾਰਚ 1877 |
---|
ਆਖਰੀ ਟੈਸਟ | v ਬੰਗਲਾਦੇਸ਼ ਜ਼ੋਹਰ ਅਹਿਮਦ ਚੌਧਰੀ ਸਟੇਡੀਅਮ, ਚਟਗਾਂਵ ਵਿੱਚ; 4–7 ਸਿਤੰਬਰ 2017 |
---|
ਟੈਸਟ ਮੈਚ |
ਖੇਡੇ |
ਜਿੱਤੇ/ਹਾਰੇ |
---|
ਕੁੱਲ[2] |
803 |
378/216 (207 ਡਰਾਅ, 2 ਟਾਈ) |
---|
ਇਸ ਸਾਲ[3] |
7 |
3/3 (1 ਡਰਾਅ) |
---|
|
|
ਪਹਿਲਾ ਓਡੀਆਈ | v ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 5 ਜਨਵਰੀ 1971 |
---|
ਆਖਰੀ ਓਡੀਆਈ | v ਭਾਰਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ; 1 ਅਕਤੂਬਰ 2017 |
---|
ਓਡੀਆਈ |
ਖੇਡੇ |
ਜਿੱਤੇ/ਹਾਰੇ |
---|
ਕੁੱਲ[4] |
906 |
555/308 (9 ਟਾਈ, 34 ਕੋਈ ਨਤੀਜਾ ਨਹੀਂ) |
---|
ਇਸ ਸਾਲ[5] |
15 |
5/8 (0 ਟਾਈ, 2 ਕੋਈ ਨਤੀਜਾ ਨਹੀਂ) |
---|
|
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 11 (first in 1975) |
---|
ਸਭ ਤੋਂ ਵਧੀਆ ਨਤੀਜਾ | ਜੇਤੂ (5 ਵਾਰ) |
---|
|
ਪਹਿਲਾ ਟੀ20ਆਈ | v ਨਿਊਜ਼ੀਲੈਂਡ ਈਡਨ ਪਾਰਕ, ਆਕਲੈਂਡ ਵਿੱਚ; 17 ਫ਼ਰਵਰੀ 2005 |
---|
ਆਖਰੀ ਟੀ20ਆਈ | v ਭਾਰਤ ਬਰਸਾਪਾਰਾ ਕ੍ਰਿਕਟ ਸਟੇਡੀਅਮ, ਗੁਵਾਹਾਟੀ ਵਿੱਚ; 10 ਅਕਤੂਬਰ 2017 |
---|
ਟੀ20ਆਈ |
ਖੇਡੇ |
ਜਿੱਤੇ/ਹਾਰੇ |
---|
ਕੁੱਲ[6] |
95 |
48/44 (2 ਟਾਈ, 1 ਕੋਈ ਨਤੀਜਾ ਨਹੀਂ) |
---|
ਇਸ ਸਾਲ[7] |
5 |
2/3 (0 ਟਾਈ, 0 ਕੋਈ ਨਤੀਜਾ ਨਹੀਂ) |
---|
|
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 6 (first in 2007) |
---|
ਸਭ ਤੋਂ ਵਧੀਆ ਨਤੀਜਾ | ਉੱਪ-ਜੇਤੂ (2010) |
---|
|
|
|
20 February 2022 ਤੱਕ |
ਇਹ ਟੀਮ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਟੀਮ ਨੇ ਪਹਿਲਾ ਓਡੀਆਈ ਮੈਚ ਇੰਗਲੈਂਡ ਖ਼ਿਲਾਫ 1970-71 ਦੇ ਸੀਜ਼ਨ ਵਿੱਚ ਖੇਡਿਆ ਸੀ[9] ਅਤੇ ਪਹਿਲਾ ਟਵੰਟੀ20 ਮੈਚ ਨਿਊਜ਼ੀਲੈਂਡ ਖ਼ਿਲਾਫ 2004-05 ਦੇ ਸੀਜ਼ਨ ਵਿੱਚ ਖੇਡਿਆ ਸੀ।[10]
ਇਸ ਰਾਸ਼ਟਰੀ ਟੀਮ ਨੇ 801 ਟੈਸਟ ਮੈਚ ਖੇਡੇ ਹਨ, 377 ਜਿੱਤੇ ਹਨ, 215 ਹਾਰੇ ਹਨ, 207 ਡਰਾਅ ਰਹੇ ਹਨ ਅਤੇ 2 ਮੈਚ ਟਾਈ ਹੋਏ ਹਨ।[11] ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੇ ਅਤੇ ਜਿੱਤ ਪ੍ਰਤੀਸ਼ਤਤਾ ਦੇ ਸੰਦਰਭ ਵਿੱਚ ਆਸਟਰੇਲੀਆ ਪਹਿਲੇ ਨੰਬਰ ਦੀ ਟੀਮ ਹੈ। 29 ਮਾਰਚ 2017 ਅਨੁਸਾਰ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ 108 ਅੰਕਾਂ ਨਾਲ ਇਹ ਟੀਮ ਪਹਿਲੇ ਨੰਬਰ 'ਤੇ ਸੀ।[12]
ਇਸ ਟੀਮ ਨੇ 901 ਓਡੀਆਈ ਮੈਚ ਖੇਡੇ ਹਨ, 554 ਜਿੱਤੇ ਹਨ, 304 ਹਾਰੇ ਹਨ, 9 ਮੈਚ ਟਾਈ ਰਹੇ ਅਤੇ 34 ਮੈਚ ਬਿਨਾਂ ਕਿਸੇ ਨਤੀਜੇ (ਰੱਦ) ਦੇ ਸਮਾਪਤ ਹੋਏ ਹਨ।[13] ਓਡੀਆਈ ਰੈਂਕਿੰਗ ਵਿੱਚ ਵੀ ਇਹ ਟੀਮ ਹਮੇਸ਼ਾ ਲੀਡ ਕਰਦੀ ਰਹੀ ਹੈ। ਇਸ ਟੀਮ ਦੀ ਇਹ ਖ਼ਾਸੀਅਤ ਹੈ ਕਿ ਇਹ ਟੀਮ ਸੱਤ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ (1975, 1987, 1996, 1999, 2003, 2007 ਅਤੇ 2015) ਵਿੱਚ ਪਹੁੰਚੀ ਹੈ ਅਤੇ ਇਸ ਟੀਮ ਨੇ ਰਿਕਾਰਡ ਪੰਜ ਵਾਰ ਵਿਸ਼ਵ ਕੱਪ ਜਿੱਤਿਆ ਹੈ; 1987, 1999, 2003, 2007 ਅਤੇ 2015। ਆਸਟਰੇਲੀਆ ਪਹਿਲੀ ਅਜਿਹੀ ਟੀਮ ਹੈ ਜੋ ਕਿ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਖੇਡੀ ਹੈ। (1996, 1999, 2003 ਅਤੇ 2007 ਵਿੱਚ)। ਇਸ ਤੋਂ ਇਲਾਵਾ ਇਸ ਟੀਮ ਨੇ ਲਗਾਤਾਰ ਤਿੰਨ ਵਿਸ਼ਵ ਕੱਪ (1999, 2003 ਅਤੇ 2007) ਜਿੱਤੇ ਹਨ। ਭਾਰਤ (2011 ਵਿਸ਼ਵ ਕੱਪ) ਤੋਂ ਬਾਅਦ ਇਹ ਦੂਸਰੀ ਟੀਮ ਹੈ, ਜਿਸਨੇ ਆਪਣੀ ਧਰਤੀ 'ਤੇ ਵਿਸ਼ਵ ਕੱਪ (2015 ਦਾ) ਜਿੱਤਿਆ ਹੈ।
ਇਹ ਟੀਮ ਵਿਸ਼ਵ ਕੱਪ ਮੈਚਾਂ ਵਿੱਚ ਲਗਾਤਾਰ 34 ਜਿੱਤਾਂ ਦਰਜ ਕਰਵਾ ਚੁੱਕੀ ਹੈ, ਇਹ ਸਿਲਸਿਲਾ ਉਦੋਂ ਰੁਕਿਆ ਸੀ ਜਦੋਂ ਪਾਕਿਸਤਾਨ ਨੇ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ।[14] ਆਸਟਰੇਲੀਆਈ ਟੀਮ 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵੀ ਜਿੱਤ ਚੁੱਕੀ ਹੈ। ਇਸ ਟੀਮ ਨੇ 93 ਟਵੰਟੀ20 ਮੈਚ ਖੇਡੇ ਹਨ, 47 ਜਿੱਤੇ ਹਨ, 43 ਹਾਰੇ ਹਨ, 2 ਮੈਚ ਟਾਈ ਰਹੇ ਅਤੇ 1 ਮੈਚ ਦਾ ਕੋਈ ਨਤੀਜਾ ਨਹੀਂ ਹੋ ਪਾਇਆ।[15]
Key
- S/N – ਕਮੀਜ਼ ਨੰਬਰ
- C - ਕੰਟਰੈਕਟ 'ਤੇ (Y = ਕੰਟਰੈਕਟ 'ਤੇ ਰਿਹਾ)
Name
|
Age
|
Batting style
|
Bowling style
|
State Team
|
BBL Team
|
Forms
|
S/N
|
C
|
Captain
|
Last Test
|
Last ODI
|
Last T20I
|
Batters
|
Tim David |
28 |
Right-handed |
Right-arm off break |
— |
Hobart Hurricanes |
T20I |
85 |
|
|
— |
2023 |
2024
|
Jake Fraser-McGurk |
22 |
Right-handed |
Right-arm leg break |
South Australia |
Melbourne Renegades |
ODI |
23 |
|
|
— |
2024 |
—
|
Travis Head |
30 |
Left-handed |
Right-arm off break |
South Australia |
Adelaide Strikers |
Test, ODI, T20I |
62 |
Y |
Test (VC) |
2024 |
2024 |
2024
|
Usman Khawaja |
37 |
Left-handed |
Right-arm medium |
Queensland |
Brisbane Heat |
Test |
1 |
Y |
|
2024 |
2019 |
2016
|
Marnus Labuschagne |
30 |
Right-handed |
Right-arm leg break |
Queensland |
Brisbane Heat |
Test, ODI |
33 |
Y |
|
2024 |
2024 |
2022
|
Ben McDermott |
29 |
Right-handed |
— |
Queensland |
Hobart Hurricanes |
T20I |
47 |
|
|
— |
2022 |
2023
|
Josh Philippe |
27 |
Right-handed |
— |
New South Wales |
Sydney Sixers |
T20I |
2 |
|
|
— |
2021 |
2023
|
Matt Short |
29 |
Right-handed |
Right-arm off break |
Victoria |
Adelaide Strikers |
ODI, T20I |
5 |
Y |
|
— |
2024 |
2024
|
Steve Smith |
35 |
Right-handed |
Right-arm leg break |
New South Wales |
Sydney Sixers |
Test, ODI, T20I |
49 |
Y |
Test (VC) |
2024 |
2024 |
2024
|
Ashton Turner |
31 |
Right-handed |
Right-arm off break |
Western Australia |
Perth Scorchers |
T20I |
70 |
|
|
— |
2021 |
2023
|
David Warner |
38 |
Left-handed |
— |
New South Wales |
Sydney Thunder |
T20I |
31 |
|
— |
2024 |
2023 |
2024
|
All-rounders
|
Sean Abbott |
32 |
Right-handed |
Right-arm fast-medium |
New South Wales |
Sydney Sixers |
ODI, T20I |
77 |
Y |
|
— |
2024 |
2024
|
Cameron Green |
25 |
Right-handed |
Right-arm fast-medium |
Western Australia |
— |
Test, ODI |
42 |
Y |
|
2024 |
2024 |
2022
|
Chris Green |
31 |
Right-handed |
Right-arm off break |
New South Wales |
Sydney Thunder |
T20I |
93 |
|
|
— |
— |
2023
|
Aaron Hardie |
25 |
Right-handed |
Right-arm medium-fast |
Western Australia |
Perth Scorchers |
ODI, T20I |
20 |
Y |
|
— |
2024 |
2024
|
Mitch Marsh |
33 |
Right-handed |
Right-arm medium |
Western Australia |
Perth Scorchers |
Test, ODI, T20I |
8 |
Y |
T20I (C), ODI (VC) |
2024 |
2023 |
2024
|
Glenn Maxwell |
36 |
Right-handed |
Right-arm off break |
Victoria |
Melbourne Stars |
ODI, T20I |
32 |
Y |
|
2017 |
2023 |
2024
|
Marcus Stoinis |
35 |
Right-handed |
Right-arm medium |
Western Australia |
Melbourne Stars |
ODI, T20I |
17 |
|
|
— |
2023 |
2024
|
Will Sutherland |
25 |
Right-handed |
Right-arm medium-fast |
Victoria |
Melbourne Renegades |
ODI |
3 |
|
|
— |
2024 |
—
|
Wicket-keepers
|
Alex Carey |
33 |
Left-handed |
— |
South Australia |
Adelaide Strikers |
Test, ODI |
4 |
Y |
|
2024 |
2023 |
2021
|
Josh Inglis |
29 |
Right-handed |
— |
Western Australia |
Perth Scorchers |
ODI, T20I |
48 |
Y |
|
— |
2024 |
2024
|
Matthew Wade |
36 |
Left-handed |
— |
Tasmania |
Hobart Hurricanes |
T20I |
13 |
|
T20I (VC) |
2021 |
2021 |
2024
|
Pace Bowlers
|
Xavier Bartlett |
25 |
Right-handed |
Right-arm fast-medium |
Queensland |
Brisbane Heat |
ODI, T20I |
15 |
Y |
|
— |
2024 |
2024
|
Jason Behrendorff |
34 |
Right-handed |
Left-arm fast-medium |
Western Australia |
Perth Scorchers |
T20I |
65 |
Y |
|
— |
2022 |
2024
|
Scott Boland |
35 |
Right-handed |
Right-arm fast-medium |
Victoria |
Melbourne Stars |
— |
19 |
Y |
|
2023 |
2016 |
2016
|
Pat Cummins |
31 |
Right-handed |
Right-arm fast |
New South Wales |
— |
Test, ODI, T20I |
30 |
Y |
Test, ODI (C) |
2024 |
2023 |
2024
|
Ben Dwarshuis |
30 |
Left-handed |
Left-arm fast-medium |
New South Wales |
Sydney Sixers |
T20I |
82 |
|
|
— |
— |
2023
|
Nathan Ellis |
30 |
Right-handed |
Right-arm fast-medium |
Tasmania |
Hobart Hurricanes |
T20I |
12 |
Y |
|
— |
2023 |
2024
|
Josh Hazlewood |
33 |
Left-handed |
Right-arm fast-medium |
New South Wales |
— |
Test, ODI, T20I |
38 |
Y |
|
2024 |
2024 |
2024
|
Spencer Johnson |
28 |
Left-handed |
Left-arm fast |
South Australia |
Brisbane Heat |
ODI, T20I |
45 |
|
|
— |
2023 |
2024
|
Lance Morris |
26 |
Right-handed |
Right-arm fast |
Western Australia |
Perth Scorchers |
ODI |
28 |
Y |
|
— |
2024 |
—
|
Jhye Richardson |
28 |
Right-handed |
Right-arm fast |
Western Australia |
Perth Scorchers |
— |
60 |
Y |
|
2021 |
2022 |
2022
|
Kane Richardson |
33 |
Right-handed |
Right-arm fast-medium |
Queensland |
Melbourne Renegades |
T20I |
55 |
|
|
— |
2020 |
2023
|
Mitchell Starc |
34 |
Left-handed |
Left-arm fast |
New South Wales |
— |
Test, ODI, T20I |
56 |
Y |
|
2024 |
2023 |
2024
|
Spin Bowlers
|
Nathan Lyon |
36 |
Right-handed |
Right-arm off break |
New South Wales |
Melbourne Renegades |
Test |
67 |
Y |
|
2024 |
2019 |
2018
|
Todd Murphy |
24 |
Left-handed |
Right-arm off break |
Victoria |
Sydney Sixers |
— |
36 |
Y |
|
2023 |
— |
—
|
Tanveer Sangha |
23 |
Right-handed |
Right-arm leg break |
New South Wales |
Sydney Thunder |
ODI, T20I |
26 |
|
|
— |
2023 |
2023
|
Adam Zampa |
32 |
Right-handed |
Right-arm leg break |
New South Wales |
Melbourne Renegades |
ODI, T20I |
88 |
Y |
|
— |
2024 |
2024
|